ਸਿੱਧੂ ਦੀ ਮਾਂ ਦੇ ਵੱਲੋਂ ਨਿਭਾਇਆ ਗਿਆ ਸਿੱਧੂ ਮੂਸੇਵਾਲੇ ਦਾ ਕੀਤਾ ਵਾਅਦਾ ਤੇ ਅਾਖੀ ਇਹ ਵੱਡੀ ਗੱਲ

Latest Update

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਤੇ ਤੇ ਜੇਕਰ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੇ ਵੱਲੋਂ ਖਾਲਿਕ ਨੂੰ ਬਹੁਤ ਹੀ ਚਾਰਾ ਹੌਸਲਾ ਦਿੱਤਾ ਜਾਂਦਾ ਸੀ ਤੇ ਉਸ ਹੌਸਲੇ ਨਾਲ ਉਸ ਨੂੰ ਆਪਣੇ ਕੰਮਾ ਦੇ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਵੀ ਦਿੱਤੀ ਜਾਂਦੀ ਸੀ ਅਤੇ ਹਮੇਸ਼ਾ ਹੀ ਹਰ ਇੱਕ ਦੀ ਤਰੱਕੀ ਦੇ ਰਾਵੀ ਉੱਤੇ ਜਾਣ ਦੇ ਲਈ ਹਰੇਕ ਨੂੰ ਬਹੁਤ ਹੀ ਜ਼ਿਆਦਾ ਪ੍ਰੇਰਨਾ ਦਿਨ ਹਨ ਹੌਂਸਲਾ ਅਤੇ ਕਈਆਂ ਨੂੰ ਉਨ੍ਹਾਂ ਦੇ ਅੱਗੇ ਵਧਣ ਦੇ ਲਈ ਉਨ੍ਹਾਂ ਦੀ ਹੋਰ ਪੈਸੇ ਵਿੱਤੀ ਮਦਦ ਵੀ ਕੀਤੀ ਗਈ ਉਥੇ ਜਿੱਥੇ ਸਿੱਧੂ ਮੂਸੇਵਾਲੇ ਦੇ ਵੱਲੋਂ ਕਿਹਾ ਗਿਆ ਸੀ ਕਿ ਕਬੱਡੀ ਦੇ ਮੈਚ ਕਰਵਾਏ ਜਾਣ ਅਤੇ ਜਿਥੇ ਹੁਣ ਸਿੱਧੂ ਮੁਸੇਵਾਲਾ ਚਾਹੇ ਸਾਡੇ ਵਿੱਚ ਨਹੀਂ ਰਿਹਾ ਪਰ ਸਿੱਧੂ ਮੂਸੇਵਾਲੇ ਦੇ ਮਾਂ ਬਾਪ ਨੂੰ ਕਬੱਡੀ ਮੈਚ ਦੇ ਆਰਗੇਨਾਈਜ਼ਰ ਤੇ ਵੱਲੋਂ ਬੁਲਾਇਆ ਗਿਆ ਤਾਂ ਜੋ ਲੋਕਾਂ ਨੂੰ ਹੌਸਲਾ ਦੇ ਸਕਣ ਉੱਥੇ ਹੀ ਮਾਤਾ ਚਰਨਜੀਤ ਕੌਰ ਦੇ ਵੱਲੋਂ ਜਿਥੇ ਚੰਡੀਗੜ੍ਹ

ਤੋਂ ਸਪੈਸ਼ਲ ਇਸ ਮੈਦਾਨ ਤੇ ਵਿਛਾਇਆ ਗਿਆ ਤੇ ਕਿਹਾ ਗਿਆ ਕਿ ਅੱਜ ਉਹ ਇੱਥੇ ਉਨ੍ਹਾਂ ਲੋਕਾਂ ਦਾ ਹੌਸਲਾ ਅਫਜ਼ਾਈ ਕਰਨ ਨਾਅਰੇ ਨੇ ਜਿਨ੍ਹਾਂ ਦੇ ਵੱਲੋਂ ਆਪਣੀ ਮਾ ਖੇਡ ਨਹੀਂ ਛੱਡਿਆ ਗਿਆ ਤੇ ਉਸ ਦੇ ਹੱਕ ਵਿੱਚ ਨਿੱਤਰਿਆ ਗਿਆ ਜਿੱਥੇ ਕਬੱਡੀ ਦੇ ਵਿੱਚ ਲਗਾਤਾਰ ਘਪਲੇਬਾਜ਼ੀ ਹੁੰਦੀ ਆ ਰਹੀ ਸੀ ਕਾਫ਼ੀ ਬੁਰੀਆਂ ਚੀਜ਼ਾਂ ਇਸ ਖੇਡ ਇੰਡਸਟਰੀ ਵਿੱਚ ਹੋਈਆਂ ਪਰ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਨ੍ਹਾਂ ਬੱਚਿਆਂ ਦੇ ਵੱਲੋਂ ਕਬੱਡੀ ਦੇ ਵਿੱਚ ਅੱਠ ਖੇਡਿਆ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਇਸ ਮਾਂ ਖੇਡ ਕਬੱਡੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਉਨ੍ਹਾਂ ਦਾ ਕਾਫੀ ਧੰਨਵਾਦ ਕੀਤਾ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਸਾਡੇ ਵਿੱਚ ਨਹੀਂ ਰਿਹਾ ਪਰ ਮੈਂ ਅੱਜ ਉਸ ਦਾ ਵਾਅਦਾ ਪੂਰਾ ਕਰਕੇ ਜਾ ਰਹੀਆਂ ਉਸ ਦੇ ਵੱਲੋਂ ਜਿਸ ਤਰ੍ਹਾਂ ਦਾ ਨੇ ਆਪਣੇ ਸ਼ਬਦ ਦਿੱਤੇ ਗਏ ਸੀ ਚਾਹੇ ਤੋ ਨਹੀਂ ਪੂਰੇ ਹੋਏ ਭਰਵੇਂ ਆਪਣਾ ਫ਼ਰਜ਼ ਨਿਭਾ ਰਹੀ ਹਾਂ

ਉਨ੍ਹਾਂ ਦਾ ਕਹਿਣਾ ਸੀ ਕਿ ਉਹ ਹੁਣ ਜਿਥੇ ਚੰਡੀਗਡ਼੍ਹ ਤੋਂ ਆਏ ਤੇ ਵਾਪਸ ਉਹ ਚੰਡੀਗੜ੍ਹ ਦੇ ਵਿੱਚ ਹੀ ਜਾਣਗੇ ਤੇ ਉਨ੍ਹਾਂ ਨੇ ਕਿਹਾ ਕਿ ਇਹ ਖੇਡ ਕਬੱਡੀ ਹੁਣ ਦੁਬਾਰਾ ਤੋਂ ਖੇਡੀ ਜਾ ਰਹੀ ਹੈ ਉਨ੍ਹਾਂ ਨੂੰ ਇਸ ਸਬੰਧੀ ਕਾਫੀ ਜ਼ਿਆਦਾ ਖੁਸ਼ੀ ਹੈਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ

ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *