ਮੰਜੂ ਮਾਹਲ ਨੇ ਦੱਸਿਆ ਆਪਣੀ ਜ਼ਿੰਦਗੀ ਦਾ ਇਹ ਵੱਡਾ ਸੱਚ

Latest Update

ਹਾਂ ਜੀ ਦੋਸਤੋ ਜਿਵੇਂ ਕੇ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਸਨ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਿਲਕੁਲ ਵੀ ਹੈਰਾਨ ਹੋ ਜਾਂਦੇ ਹਾਂ ਇਸੇ ਤਰ੍ਹਾਂ ਮੰਜੂ ਮਾਹਲ ਦੀ ਅੱਜ ਇੰਟਰਵਿਊ ਲੈ ਕੇ ਤੁਹਾਡੇ ਸਾਹਮਣੇ ਹੈ ਜਿੱਥੇ ਕਿ ਉਹ ਆਪਣੀ ਜ਼ਿੰਦਗੀ ਦੀ ਸਾਰੀ ਸੱਚਾਈ ਬਿਆਨ ਕਰਦੇ ਹਨ ਉਨ੍ਹਾਂ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਸਨ ਜਿੱਦਾਂ ਕਿ ਉਸ ਨੂੰ ਤੀਜਾ ਪੱਥਰ ਵੀ ਕਿਹਾ ਜਾਂਦਾ ਸੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਬੁਰੇ ਦਿਨ ਦੇਖਣੇ ਪਏ ਹਨ ਜਿੱਥੇ ਕਿਰਨ ਦੇ ਘਰ ਵਿੱਚ ਖਾਣ ਲਈ ਆਟਾ ਵੀ ਨਹੀਂ ਹੁੰਦਾ ਸੀ ਜਿਸ ਤੋਂ ਬਾਅਦ ਕੇ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਉਤਾਰ ਚੜ੍ਹਾਅ ਆਏ ਹਨ ਉਨ੍ਹਾਂ ਨੇ ਦੱਸਿਆ ਕਿ ਉਹ ਮਾਤਾ ਦੇ ਨਾਲ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਦੇ ਲਈ ਵੀ ਜਾਂਦੇ ਹੁੰਦੇ ਸਨ

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਮਾਤਾ ਦਾ ਵਿਆਹ ਹੋਇਆ ਸੀ ਤਾਂ ਉਨ੍ਹਾਂ ਦੇ ਕੋਲ ਤੇਰਾਂ ਕਿੱਲੇ ਜ਼ਮੀਨ ਦੇ ਸਨ ਜਿਸ ਨੂੰ ਦੇਖਦਿਆਂ ਦੇਖਦਿਆਂ ਸਾਰੇ ਭੇਜ ਦਿੱਤੇ ਗਏ ਅਤੇ ਬਾਅਦ ਵਿਚ ਉਨ੍ਹਾਂ ਨੂੰ ਦਿਹਾੜੀਆਂ ਕਰਨੀਆਂ ਪਈਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਚੌਦਾਂ ਸਾਲ ਦੀ ਉਮਰ ਵਿਚ ਵਿਆਹ ਕਰ ਦਿੱਤਾ ਗਿਆ ਸੀ ਜਦੋਂ ਕਿ ਉਨ੍ਹਾਂ ਨੂੰ ਕੋਈ ਸਮਝ ਵੀ ਨਹੀਂ ਸੀ ਉਨ੍ਹਾਂ ਨੇ ਦੱਸਿਆ ਕਿ ਉੱਥੇ ਇਸ ਤੋਂ ਜ਼ਿਆਦਾ ਹੀ ਮਾਡ਼ੇ ਹਾਲਾਤ ਸਨ ਜਿਥੇ ਕਿ ਉਸ ਦਾ ਘਰਵਾਲਾ ਉਸ ਨੂੰ ਸ਼ਰ੍ਹੇਆਮ ਕੁੱਟਦਾ ਸੀ ਉਸ ਨਾਲ ਹਰ ਰੋਜ਼ ਹੀ ਕੁੱਟਮਾਰ ਕੀਤੀ ਜਾਂਦੀ ਸੀ ਇੱਕ ਵਾਰ ਤਾਂ ਉਨ੍ਹਾਂ ਦੇ ਪਤੀ ਨੇ ਉਸ ਨਾਲ ਇੰਨੀ ਕੁੱਟਮਾਰ ਕੀਤੀ ਕਿ ਉਸ ਨੂੰ ਹਸਪਤਾਲ ਵਿੱਚ ਐਡਮਿਟ ਕਰਵਾਉਣਾ ਪਿਆ ਜਿੱਥੇ ਕਿ ਉਹ ਦੋ ਮਹੀਨੇ ਹਸਪਤਾਲ ਵਿਚ ਐਡਮਿਟ ਰਹੇ ਉਨ੍ਹਾਂ ਨੇ ਵਿਜੇ ਸਜਦਾ ਉਨ੍ਹਾਂ ਦੇ ਕੋਲ ਮੁੰਡੇ ਨੇ ਜਨਮ ਲਿਆ

ਤਾਂ ਉਸ ਨਾਲ ਵੀ ਬਹੁਤ ਹੀ ਬੁਰਾ ਵਿਵਹਾਰ ਕੀਤਾ ਜਾਂਦਾ ਸੀ ਉਸ ਨੂੰ ਵੀ ਕੁੱਟਿਆ ਮਾਰਿਆ ਜਾਂਦਾ ਸੀ ਉਸ ਨੇ ਦੱਸਿਆ ਕਿ ਇਕ ਰਾਤ ਉਸ ਦਾ ਪਤੀ ਬਹੁਤ ਹੀ ਜ਼ਿਆਦਾ ਦਾਰੂ ਪੀ ਕੇ ਆਉਂਦਾ ਹੈ ਅਤੇ ਉਸ ਨੂੰ ਘਰੋਂ ਕੱਢ ਦਿੰਦਾ ਹੈ ਉਹ ਆਪਣੇ ਬੱਚੇ ਨੂੰ ਲੈ ਕੇ ਬਾਹਰ ਖੜ੍ਹੀ ਰਹਿੰਦੀ ਹੈ ਉਸ ਦੇ ਸਿਰ ਉੱਤੇ ਚੁੰਨੀ ਅਤੇ ਪੈਰਾਂ ਵਿਚ ਚੱਪਲਾਂ ਵੀ ਨਹੀਂ ਹੁੰਦੀਆਂ ਸਨ ਉਸ ਟੈਮ ਉਸਨੇ ਕਿਹਾ ਇਹ ਸੋਚਦੀ ਸੀ ਕਿ ਮੈਂ ਆਪਣੇ ਆਪ ਨੂੰ ਖ਼ਤਮ ਕਰ ਲਵਾਂ ਉਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਘਰਦਿਆਂ ਨੇ ਦੂਸਰਾ ਵਿਆਹ ਕਰ ਦਿੱਤਾ ਜਿੱਥੇ ਕਿ ਉੱਥੇ ਵੀ ਇਸੇ ਤਰ੍ਹਾਂ ਦਾ ਹੀ ਆਦਮੀ ਮਿਲਿਆ ਜਿਨ੍ਹਾਂ ਨੇ ਕਦੇ ਬੱਚੇ ਨੂੰ ਅਕਸੈਪਟ ਨਾ ਕੀਤਾ ਇਸੇ ਤਰ੍ਹਾਂ ਉਹ ਕਹਿੰਦੇ ਸਨ ਕਿ ਲੋਕ ਉਨ੍ਹਾਂ ਬਾਰੇ ਕਹਿੰਦੇ ਸਨ ਕਿ ਇਸ ਵਿਚ ਹੀ ਕਮੀਆਂ ਹਨ ਇਸ ਤਰ੍ਹਾਂ ਉਨ੍ਹਾਂ ਨੇ ਉਸ ਤੋਂ ਬਾਅਦ ਉਹ ਬਠਿੰਡਾ ਵਿਚ ਸ਼ਿਫਟ ਹੋ ਗਏ ਜਿੱਥੇ ਕਿ ਉਨ੍ਹਾਂ ਨੂੰ ਉਸਦੀ ਸਹੇਲੀ ਆਪਣੇ ਨਾਲ ਕੰਮ ਕਰਨ ਲਈ ਕਹਿੰਦੀ ਹੈ ਜਿੱਥੇ ਕਿ ਉਹ ਪ੍ਰੋਗਰਾਮ ਲਾਉਂਦੇ ਹੁੰਦੇ ਸਨ

ਉਹ ਇੱਕ ਪ੍ਰੋਗਰਾਮ ਕਰਦੇ ਹੁੰਦੇ ਸਨ ਜੋ ਕਿ ਸੰਦਲੀ ਪੀਡ਼ਾ ਪ੍ਰੋਗਰਾਮ ਆਉਂਦਾ ਹੈ ਉਸ ਵਿੱਚ ਕੰਮ ਕਰਨ ਲੱਗ ਗਏ ਜਿਸ ਤੋਂ ਵਧ ਕੇ ਉਨ੍ਹਾਂ ਦਾ ਬ੍ਰਦਰਜ਼ ਨੇ ਦਸਵੀਂ ਕਰ ਲਈ ਸੀ ਉਹ ਥੀਏਟਰ ਕਰਨ ਲੱਗ ਪਿਆ ਜਿਸ ਦਾ ਨਾਮ ਵਿਰਾਟ ਸੀ ਜਿਸਦੇ ਨਾਲ ਉਹ ਅਕਸਰ ਹੀ ਚਲੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਕੰਮ ਕਰਦੇ ਹੋਏ ਦੇਖਦੇ ਸਨ ਜਿਸ ਤੋਂ ਬਾਅਦ ਕਿ ਉਹ ਆਪਣੀ ਭੈਣ ਨੂੰ ਫੋਰਸ ਕਰਦਾ ਹੈ ਕਿ ਉਹ ਵੀ ਥੀਏਟਰ ਕਰ ਲਵੇ ਫਿਰ ਉਸ ਤੋਂ ਹੌਲੀ ਹੌਲੀ ਬਾਅਦ ਹੀ ਉਹ ਥੀਏਟਰ ਜੁਆਇਨ ਕਰ ਲੈਂਦੇ ਹਨ ਅਤੇ ਜਿਸ ਤੋਂ ਵਧ ਕੇ ਹੁਣ ਉਹ ਸ਼ਰੀਕ ਟੂ ਵਿੱਚ ਵੀ ਆਏ ਸਨ ਅਤੇ ਸੌਂਕਣ ਸੌਂਕਣੇ ਵਿੱਚ ਵੀ ਉਨ੍ਹਾਂ ਨੇ ਕੰਮ ਕੀਤਾ ਹੈ ਅਤੇ ਹੋਰ ਵੀ ਕਈ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਦੇ ਵਿਚ ਉਹ ਕੰਮ ਕਰ ਰਹੇ ਹਨ ਇਸ ਤਰ੍ਹਾਂ ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਨੇ ਆਪਣਾ ਹੌਸਲਾ ਕਦੇ ਨਹੀਂ ਆ ਰਿਹਾ ਉਹ ਸ਼ੁਰੂ ਤੋਂ ਹੀ ਕਿਸਮਤ ਦੇ ਨਾਲ ਲੜਦੇ ਆ ਰਹੇ ਹਨ ਜਿਸ ਤੋਂ ਬਾਅਦ ਜਾ ਕੇ ਉਨ੍ਹਾਂ ਨੂੰ ਇਕ ਮੰਜ਼ਿਲ ਹਾਸਲ ਹੋ ਗਈ ਹੈ ਹੁਣ ਉਨ੍ਹਾਂ ਨੂੰ ਕੋਈ ਵੀ ਦੁੱਖ ਨਹੀਂ ਹੈ ਹੁਣ ਉਨ੍ਹਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਹੈ ਹਾਂ ਜੀ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *