ਕੈਨੇਡਾ ਤੋਂ ਆਏ ਪਤੀ ਨੇ ਕੀਤਾ ਹੈ ਦਿਲ ਦਹਿਲਾਉਣ ਵਾਲਾ ਕਾਂਡ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਉੱਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਤੀ ਪਤਨੀ ਵਿੱਚ ਅਕਸਰ ਹੀ ਝਗੜੇ ਹੁੰਦੇ ਰਹਿੰਦੇ ਹਨ ਕਈ ਤਾਂ ਝਗੜੇ ਇੰਨੇ ਜ਼ਿਆਦਾ ਵਧ ਜਾਂਦੇ ਹਨ ਕਿ ਤਲਾਕ ਤੱਕ ਦੀ ਨੌਬਤ ਵੀ ਆ ਜਾਂਦੀ ਹੈ ਇਸ ਤਰ੍ਹਾਂ ਦੇ ਮਾਮਲੇ ਸਨ ਸੋਸ਼ਲ ਮੀਡੀਆ ਉੱਤੇ ਆਮ ਦੇਖਣ ਨੂੰ ਹੀ ਮਿਲ ਜਾਂਦੇ ਹਨ ਆਏ ਦਿਨ ਨਵੇਂ ਤੋਂ ਨਵਾਂ ਮਸਲਾ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਆਉਂਦਾ ਰਹਿੰਦਾ ਹੈ ਦੇਸ਼ ਚ ਕਈ ਵਾਰ ਸੜਕਾਂ ਤੇ ਉਤਰ ਕੇ ਤਮਾਸ਼ਾ ਬਣਦਾ ਹੈ ਤਾਂ ਮਾਮਲਾ ਕਾਫੀ ਵਿਗੜ ਸਕਦਾ ਅਜਿਹਾ ਹੰਗਾਮਾ ਅੰਮਿ੍ਤਸਰ ਦੇ ਵਿੱਚੋਂ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਵਿੱਚੋਂ ਬੱਸ ਅੱਡੇ ਦੇ ਨਜ਼ਦੀਕ ਪਤੀ ਪਤਨੀ ਆਪਸ ਵਿਚ ਕਾਫੀ ਬਹਿਸਬਾਜੀ ਕਰਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਪਤਨੀ ਦੇ ਵੱਲੋਂ ਹਾਈ

ਵੋਲਟੇਜ ਡਰਾਮਾ ਕੀਤਾ ਗਿਆ ਪੁਲਿਸ ਨੂੰ ਬੁਲਾਇਆ ਗਿਆ ਪੁਲਸ ਨੇ ਦਰਵਾਜ਼ਾ ਖੜਕਾਇਆ ਪਰ ਕੋਈ ਵੀ ਬਾਹਰ ਨਹੀਂ ਨਿਕਲਣਾ ਪਿਆ ਜਦੋਂ ਇਸ ਮਹਿਲਾ ਦਾ ਪਤੀ ਘਰ ਤੋਂ ਬਾਹਰ ਨਿਕਲਿਆ ਇੱਕ ਦੂਜੇ ਖ਼ਿਲਾਫ਼ ਕਾਫੀ ਤੂੰ ਤੂੰ ਮੈਂ ਮੈਂ ਸੁਣਨ ਨੂੰ ਮਿਲੀ ਇਸੇ ਤਰ੍ਹਾਂ ਪਤਨੀ ਵੱਲੋਂ ਇਹ ਵੀ ਰੂਪ ਲਗਾਏ ਜਾਂਦੇ ਹਨ ਕਿ ਉਹ ਦੋਵੇਂ ਗਰਲਫ੍ਰੈਂਡ ਅਤੇ ਉਹ ਉਸ ਦਾ ਪਤੀ ਜਿਸਮਫਰੋਸ਼ੀ ਦਾ ਧੰਦਾ ਵੀ ਕਰਦੇ ਹਨ ਜਿੱਥੇ ਕੇਹੋ ਔਰਤ ਹੋਰ ਵੀ ਕਈ ਖੁਲਾਸੇ ਕਰਦੀ ਹੈ ਆਪਣੇ ਪਤੀ ਬਾਰੇ ਇਸੇ ਤਰ੍ਹਾਂ ਉਨ੍ਹਾਂ ਦੀ ਇਹ ਬਹਿਸਬਾਜ਼ੀ ਕਾਫ਼ੀ ਹੁੰਦੀ ਹੈ ਅਤੇ ਉਸ ਨੂੰ ਦੇਖ ਕੇ ਉਨ੍ਹਾਂ ਦੇ ਘਰ ਕੋਲੋਂ ਪੁਲਸ ਵੀ ਆਉਂਦੀ ਹੈ ਜਿੱਥੇ ਕਿ ਉਸ ਆਦਮੀ ਨੇ ਦਰਵਾਜ਼ਾ ਖੜਕਾਇਆ ਤਾਂ ਹੈ ਪਰ ਉਹ ਬਾਹਰ ਨਹੀਂ ਨਿਕਲਦਾ ਜਿਸ ਤੋਂ ਬਾਅਦ ਕੇ ਪੁਲਸ ਵੀ ਉਸ ਔਰਤ ਨੂੰ ਸਮਝਾ ਕੇ ਚਲੀ ਜਾਂਦੀ ਹੈ ਪਰ ਉਹ ਜ਼ਿੱਦ ਕਰਦੀ ਹੈ ਕਿ ਉਹ ਉੱਥੋਂ ਨਹੀਂ ਜਾਵੇਗੀ ਦੱਸ ਕਿਵੇਂ ਕੀਤੀ ਦੋਵਾਂ ਨੇ ਇੱਕ ਦੂਜੇ ਤੇ ਫਿਰ ਆਪਣੇ ਘਰਦਿਆਂ ਤੇ ਅਸ਼ਲੀਲ ਐਲਸਾ ਵਿਲਕ ਦੱਸੀਏ ਕਿ ਇਸ ਹੰਗਾਮੇ ਤੋਂ ਬਾਅਦ ਉੱਥੇ ਲੋਕਾਂ ਦੇ ਹੋਸ਼ ਉੱਡ ਗਏ

ਹਾਲਾਂਕਿ ਪੰਦਰਾਂ ਸਤੰਬਰ ਨੂੰ ਵੀ ਇਸ ਅੌਰਤ ਦੇ ਵੱਲੋਂ ਇਸ ਇਲਾਕੇ ਵਿੱਚ ਆ ਕੇ ਹਾਈਵੋਲਟੇਜ਼ ਡਰਾਮਾ ਕੀਤਾ ਗਿਆ ਸੀ ਉਸ ਸਮੇਂ ਪੁਲਸ ਨੇ ਕਿਹਾ ਸੀ ਕਿ ਦੋਨਾਂ ਧਿਰਾਂ ਨੂੰ ਬੁਲਾ ਕੇ ਰਾਜ਼ੀਨਾਮਾ ਕਰਵਾ ਦਿੱਤਾ ਜਾਵੇਗਾ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *