ਸਿੱਧੂ ਮੂਸੇਵਾਲੇ ਦੇ ਕਾਤਲਾਂ ਨੇ ਦੱਸੀ ਇਹ ਵੱਡੀ ਸੱਚਾਈ

Latest Update

ਦੋਸਤੋ ਜ਼ਿੰਮੇ ਕੇ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਦੀ ਖਬਰ ਨੂੰ ਲੈ ਕੇ ਅਕਸਰ ਹੀ ਨਵੇਂ ਤੋਂ ਨਵੇਂ ਖੁਲਾਸੇ ਹੁੰਦੇ ਹਨ ਜਿੱਥੇ ਕਿ ਸਿੱਧੂ ਮੂਸੇਵਾਲੇ ਨੂੰ ਕੁਝ ਗੈਂਗਸਟਰਾਂ ਨੇ ਰਸਤੇ ਵਿੱਚ ਹੀ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਸਨ ਜਿੱਥੇ ਕਿ ਉਨ੍ਹਾਂ ਦੀ ਥੋੜ੍ਹੇ ਸਮੇਂ ਬਾਅਦ ਹੀ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਦੀ ਹੀ ਇੱਕ ਖ਼ਬਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਕਬੱਡੀ ਖ਼ਬਰਦਾਰ ਰੁਕ ਕਰਾਂਗੇ ਡੀਕੇ ਪ੍ਰਿਆਵਰਤ ਫ਼ੌਜੀ ਦਾ ਵੱਡਾ ਖੁਲਾਸਾ ਨਜ਼ਰ ਆਏ ਸਿੱਧੂ ਦੀ ਲਾਸ਼ ਨੂੰ ਅਸੀਂ ਦੋ ਮਿੰਟ ਤੱਕ ਨਿਹਾਰਦੇ ਰਹੇ ਸਾਂ ਸਿੱਧੂ ਕਦੇ ਕਤਲ ਕਰਨ ਤੋਂ ਪਹਿਲਾਂ ਕੁਝ ਚੀਜ਼ਾਂ ਜੋ ਸਾਹਮਣੇ ਜ਼ਰੂਰ ਆਈਆਂ ਸੀ ਸਿੱਧੂ ਮੂਸੇ ਵਾਲਾ ਉਣੱਤੀ ਮਈ ਦੋ ਹਜਾਰ ਬਾਈ ਨੂੰ ਸ਼ਾਮ ਨੂੰ ਪੰਜ ਸਭਾ ਪੰਜ ਦੇ ਕਰੀਬ ਆਪਣੇ ਘਰੋਂ ਨਿਕਲਦਾ ਏ ਤੇ ਆਪਣੀ ਥਾਰ ਦੇ ਵਿੱਚ ਮੌਜੂਦ ਆਪਣੇ ਦੋ ਸਾਥੀਆਂ ਦੇ ਨਾਲ ਹੁੰਦਾ ਹੈ ਤਾਂ ਜਿਵੇਂ ਹੀ ਉਹ ਪਿੰਡ ਤੋਂ ਦੂਰ ਜਾਂਦਾ ਹੈ ਤਾਂ ਪਿੰਡ ਜਵਾਹਰਕੇ ਵਿੱਚ ਉਹਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੁੰਦਾ ਏ ਸਾਢੇ ਕੁ ਪੰਜ ਵਜੇ ਦੇ ਕਰੀਬ ਇਹ ਵਾਰਦਾਤ ਹੁੰਦੀ ਹੈ

ਜਿੱਥੇ ਕਿ ਸਭ ਤੋਂ ਪਹਿਲਾਂ ਪ੍ਰਿਯਾਵਰਤ ਫ਼ੌਜੀ ਜਗਰੂਪ ਰੂਪਾ ਜਿਹਡ਼ੇ ਨੇ ਗੋਲੀਆਂ ਚਲਾਉਂਦੇ ਨੇਕ ਤੇ ਅੰਕਿਤ ਸਿਰਸਾ ਜਿਹੜਾ ਉਨੀ ਸਾਲਾਂ ਦਾ ਹੈ ਜਿੱਥੇ ਕਿ ਉਨੀ ਸਾਲਾਂ ਦਾ ਨੌਜਵਾਨ ਜਿਹੜੇ ਸਭ ਤੋਂ ਪਹਿਲਾਂ ਆਪਣੀਆਂ ਉਭਰਦੇ ਵਿੱਚੋਂ ਫਾਇਰ ਕਰਦਿਆਂ ਤੇ ਸਿੱਧੂ ਮੂਸੇਵਾਲੇ ਦੇ ਗੋਲੀਆਂ ਚਲਾਉਣ ਦੀ ਸ਼ੂਰੁਆਤ ਕਰਦਾ ਹੈ ਉਸ ਤੋਂ ਬਾਅਦ ਜਿਹੜੇ ਦੂਸਰੇ ਸ਼ਾਰਪਸ਼ੂਟਰ ਹੁੰਦੇ ਨੇ ਤਾਂ ਉਹ ਸਿੱਧੂ ਮੂਸੇਵਾਲੇ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਜਿੱਥੇ ਕਿ ਪ੍ਰਿਆ ਵਰਤੋਂ ਫ਼ੌਜੀ ਦਾ ਮੰਨਣਾ ਹੈ ਕਿ ਉਹ ਕਰੋਲਾ ਕਾਰ ਇਕ ਹਿੱਸਾ ਗਰੇਡ ਦੇ ਕੇ ਸਭ ਤੋਂ ਪਹਿਲਾਂ ਜਾ ਕੇ ਉਸ ਨੇ ਗੱਡੀ ਰੋਕੀ ਤੇ ਉਸਤੋਂ ਬਾਅਦ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਫਾਇਰਿੰਗ ਸ਼ੁਰੂ ਕਰਨ ਤੋਂ ਬਾਅਦ ਪ੍ਰਿਆਵਰਤ ਫੌਜੀ ਨੇ ਇਹ ਵੀ ਦੱਸਿਆ ਹੈ ਕਿ ਤੂੰ ਨੂੰ ਟਾਰਗੇਟ ਬਣਾਇਆ ਗਿਆ ਸੀ ਦੂਸਰੇ ਸਾਥੀਆਂ ਦਾ ਤਾਂ ਕੋਈ ਰੋਲ ਹੀ ਨਹੀਂ ਸੀ ਜਦਕਿ ਮਾਰਨਾ ਅਸੀਂ ਸਿੱਧੂ ਮੂਸੇਵਾਲੇ ਨੂੰ ਹੀ ਸੀ

ਸਿੱਧੂ ਮੂਸੇ ਵਾਲੇ ਦਾ ਹੀ ਕਤਲ ਕਰਨ ਦੇ ਲਈ ਗਏ ਸੀ ਸਿੰਧੂ ਦਾ ਕਤਲ ਕਰਕੇ ਹੀ ਅਸੀਂ ਵਾਪਸ ਆਉਣਾ ਸੀ ਜਿੱਥੇ ਕਿ ਗੋਲਡੀ ਬਰਾੜ ਨਾਲ ਸਾਡੀ ਗੱਲਬਾਤ ਹੋ ਚੁੱਕੀ ਸੀ ਕਿ ਸਿੱਧੂ ਨੂੰ ਹੀ ਟਾਰਗੈੱਟ ਕਰਨ ਆਏ ਤਾਂ ਸਿੱਧੂ ਨੂੰ ਮਾਰਨ ਤੋਂ ਬਾਅਦ ਅਸੀਂ ਉੱਥੋਂ ਵਾਪਸ ਆਉਣਾ ਸੀ ਦੂਸਰੇ ਸਾਥੀਆਂ ਨਾਲ ਤਾਂ ਸਾਡਾ ਕੋਈ ਰੌਲਾ ਰੌਲਾ ਹੀ ਨਹੀਂ ਸੀ ਸਿੱਧੂ ਦੇ ਉੱਪਰੋਂ ਕੇਸ ਬਣਾ ਕੇ ਅਸੀਂ ਫਾਇਰ ਨੇੜੇ ਸੀ ਮਾਰਨੇ ਕੀਤੇ ਪਿੱਛੋਂ ਵੀ ਆਪ ਬਲੈਰੋ ਦੇ ਵਿੱਚੋਂ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਗਏ ਕੁਝ ਲੋਕ ਗੱਡੀ ਵਿੱਚੋਂ ਉਤਰੇ ਜਿਨ੍ਹਾਂ ਨੇ ਸਿੱਧੂ ਦੀ ਗੱਡੀ ਦੇ ਉੱਪਰ ਫਾਇਰ ਕੀਤੇ ਇਸੇ ਕਰਕੇ ਜੋ ਆਪਾ ਤਸਵੀਰਾਂ ਵੇਖ ਰਹੇ ਹਾਂ ਉਣੱਤੀ ਮਈ ਵੀ ਆਉਣ ਤੇ ਜਤਿਨ ਸਿੱਧੂ ਦਾ ਕਤਲ ਹੁੰਦਾ ਆਸੇ ਪਾਸੇ ਵੀ ਗੱਡੀ ਤੇ ਗੋਲੀਆਂ ਵੱਜੀਆਂ ਉਨ੍ਹਾਂ ਨੇ ਗੱਡੀ ਦੀਆਂ ਹੈੱਡ ਲਾਈਟਾਂ ਵੀ ਟੁੱਟ ਚੁੱਕੀਆਂ ਨੇ ਗੱਡੀ ਦੇ ਸ਼ੀਸ਼ੇ ਅਤੇ ਬੋਨਟ ਤੇ ਵੀ ਗੋਲੀਆਂ ਵੱਜੀਆਂ ਨੇ

ਉਨ੍ਹਾਂ ਤੇ ਵੀ ਗੋਲੀਆਂ ਵੱਜੀਆਂ ਹੋਈਆਂ ਨੇ ਤਾਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤੇ ਪ੍ਰਿਯਾਵਰਤ ਫੌਜੀ ਨੇ ਦੱਸਿਆ ਕਿ ਅਸੀਂ ਕਤਲ ਕਰਨ ਤੋਂ ਬਾਅਦ ਕੁਝ ਸਮਾਂ ਉੱਥੇ ਰੁਕੇ ਵੀ ਸੀ ਜਦੋਂ ਤਾਬੜਤੋੜ ਫਾਇਰਿੰਗ ਹੋਈ ਤਾਂ ਕੋਈ ਵੀ ਬਾਹਰ ਤੱਕ ਨਹੀਂ ਸੀ ਨਿਕਲਿਆ ਤਕਰੀਬਨ ਸਿਰਫ ਦੋ ਮਿੰਟ ਦੇ ਵਿਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਨ੍ਹਾਂ ਨੇ ਦੋ ਮਿੰਟ ਤੱਕ ਫਾਇਰਿੰਗ ਕੀਤੀ ਤੇ ਕੁਝ ਸਕਿੰਟ ਉੱਥੇ ਰੁਕੇ ਵੀ ਸੀ ਇਸ ਦੇਖਿਆ ਵੀ ਸੀ ਕਿ ਸਿੱਧੂ ਨੂੰ ਗੋਲੀਆਂ ਵਧ ਚੁੱਕੀਆਂ ਨੇ ਇਸ ਤੋਂ ਬਾਅਦ ਅਸੀਂ ਆਪਣੀਆਂ ਗੱਡੀਆਂ ਵਿੱਚ ਸਵਾਰ ਹੋ ਕੇ ਉੱਥੋਂ ਜਾ ਚੁੱਕੇ ਸੀ ਸੀਸੀਟੀਵੀ ਫੁਟੇਜ਼ ਦੇ ਆਧਾਰ ਤੇ ਹੁਣ ਖੁਲਾਸਾ ਹੋ ਰਿਹਾ ਹੈ ਕਿ ਇਹ ਪਿੰਡ ਰੱਲਾ ਦੇ ਵਿੱਚ ਇਹ ਲੋਕ ਲੁਕ ਗਏ ਜੋ ਕੇ ਜੋਗਾ ਰੱਲਾ ਦੇ ਕੋਲ ਹੀ ਹੈ ਉੱਥੇ ਇਹ ਲੋਕ ਲੁਕੇ ਹੋਏ ਸਨ ਇਹ ਬੈਠੇ ਕੁਝ ਇਨ੍ਹਾਂ ਦੇ ਲੋਕ ਖਿਆਲਾ ਪਿੰਡ ਦੇ ਵਿਚ ਜਾ ਕੇ ਲੁਕ ਕੇ ਬੈਠ ਗਏ ਸੀ ਜੋ ਪੁਲਿਸ ਨੇ ਸੀਸੀਟੀਵੀ ਫੋਟੋਆਂ ਬਰਾਮਦ ਕੀਤੀਆਂ ਨੇ ਤੇ ਇਹ ਲੋਕ ਮਾਨਸਾ ਜ਼ਿਲ੍ਹੇ ਦੇ ਵਿੱਚ ਲੁਕ ਗਏ ਉਨ੍ਹਾਂ ਨੇ ਸਿੱਧੂ ਦਾ ਕਤਲ ਕਰ ਕੇ ਕੁਝ ਦਿਨ ਉੱਥੇ ਹੀ ਲੁਕ ਕੇ ਗੁਜ਼ਾਰੇ ਸਨ

ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਫਿਰ ਕੁਝ ਖਾਸ ਗੱਲਾਂ ਜਿਵੇਂ ਕਿ ਸਾਂਝੀਆਂ ਕੀਤੀਆਂ ਕੇ ਅਸੀਂ ਉਥੋਂ ਫਿਰ ਲਗਾਤਾਰ ਗੋਲਡੀ ਬਰਾੜ ਦੇ ਨਾਲ ਗੱਲ ਕਰਦੇ ਰਹੇ ਗੋਲਡੀ ਬਰਾੜ ਨੇ ਸਾਨੂੰ ਕਿਹਾ ਕਿ ਅੱਡੋ ਅੱਡ ਹੋ ਜਾਊ ਦੀਪਕ ਮੁੰਡੀ ਅੱਡ ਹੋ ਜਾਂਦੈ ਜਿਸ ਤੋਂ ਕਿ ਜਗਰੂਪ ਰੂਪਾਂ ਅਤੇ ਮੰਨਾ ਕੁਸੁਮ ਜਾਂਦੇ ਨੇ ਉਸ ਤੋਂ ਬਾਅਦ ਜਿਵੇਂ ਕਿ ਪ੍ਰਿਆਵਰਤ ਫੌਜੇ ਅੰਕਿਤ ਸਿਰਸਾ ਅਤੇ ਕਸ਼ਿਸ਼ ਨਾਮ ਦਾ ਵਿਅਕਤੀ ਜਿਹੜੇ ਨੇ ਉਹ ਬੰਦਰਗਾਹ ਤੇ ਚਲੇ ਜਾਂਦੇ ਨੇ ਪੁਣੇ ਚਲੇ ਜਾਂਦੇ ਹਨ ਅਸੀਂ ਜਿਹੜੇ ਸੀ ਅਲੱਗ ਅਲੱਗ ਹੋ ਗਏ ਸੀ ਪਰ ਸਪੈਸ਼ਲ ਸੈੱਲ ਨੇ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਪ੍ਰਿਆਵਰਤ ਫ਼ੌਜੀ ਅੰਕਲ ਸਥਿਰਤਾ ਤੇ ਕਸ਼ਿਸ਼ ਜਿਹੜੇ ਨੇ ਗ੍ਰਿਫ਼ਤਾਰ ਕੀਤੇ ਜਾਂਦੇ ਨੇ ਇਹ ਤਿੰਨੋਂ ਅਲੱਗ ਅਲੱਗ ਗ੍ਰਿਫ਼ਤਾਰ ਕੀਤੇ ਗਏ ਨੇ ਅਲੱਗ ਅਲੱਗ ਭੱਜਣ ਦੀ ਫਿਰਾਕ ਵਿਚ ਸੀ ਜਿਨ੍ਹਾਂ ਦਾ ਜਗਰੂਪ ਰੂਪਾਂ ਅਤੇ ਮੰਨੂ ਕੁੱਸਾ ਪਿੰਡ ਭਕਨਾ ਦੇ ਵਿਚ ਸਰਹੱਦੀ ਇਲਾਕੇ ਦੇ ਵਿਚ ਐਨਕਾਊਂਟਰ ਕਰ ਦਿੱਤਾ ਗਿਆ ਹੈ ਤੇ ਛੇਵਾਂ ਸ਼ਾਰਪਸ਼ੂਟਰ ਫ਼ਰਾਰ ਸੀ ਕੁਝ ਦਿਨ ਪਹਿਲਾਂ ਉਸ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਦੀਪ ਮੁੰਡੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਤੇ ਦੋ ਸਾਥੀ ਕਪਲ ਪੰਡਿਤ ਤੇ ਰਾਜਿੰਦਰ ਵੀ ਗ੍ਰਿਫ਼ਤਾਰ ਕਰ ਲਏ ਗਏ ਨੇਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *