ਕਲਯੁੱਗੀ ਬਾਪ ਨੇ ਕੀਤੀ ਘਟੀਆ ਇਹ ਕਰਤੂਤ

Latest Update

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਇੱਕ ਪੰਜਾਬ ਦੇ ਅੰਦਰ ਅਕਸਰ ਹੀ ਅਸੀਂ ਦਿਲ ਦਹਿਲਾਉਣ ਬਣੀਆਂ ਘਟਨਾਵਾਂ ਦੇਖਦੇ ਰਹਿੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਦੇਖਣ ਨੂੰ ਆਮ ਮਿਲ ਜਾਂਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਸੋਚਾਂ ਵਿੱਚ ਪੈ ਜਾਂਦੇ ਹਾਂ ਕਿਸ ਤਰ੍ਹਾਂ ਦੀ ਹੀ ਇੱਕ ਵੀਡੀਓ ਸਾਡੇ ਸਾਹਮਣੇ ਹੈ ਜਿਥੇ ਇਕ ਕਲਯੁਗੀ ਪਿਤਾ ਨੇ ਆਪਣੇ ਹੀ ਬੱਚੇ ਨੂੰ ਨਹਿਰ ਵਿੱਚ ਸੁੱਟ ਦਿੱਤਾ ਗੁੱਸੇ ਹੁੰਦਾ ਹੈ ਕਿ ਉਹ ਨੌਜਵਾਨ ਨੇ ਲਵ ਮੈਰਿਜ ਕਰਵਾਈ ਸੀ ਜਿਸ ਤੋਂ ਇਲਾਵਾ ਕੇ ਉਸ ਦਾ ਹੋਰ ਵੀ ਕਿਤੇ ਅਫੇਅਰ ਚੱਲਦਾ ਹੈ ਉਹ ਅਕਸਰ ਹੀ ਆਪਣੀ ਪਤਨੀ ਨਾਲ ਲੜਦਾ ਰਹਿੰਦਾ ਸੀ ਇਸ ਤਰ੍ਹਾਂ ਜਦੋਂ ਉਹ ਸ਼ਾਮ ਨੂੰ ਘਰ ਆਉਂਦਾ ਹੈ ਤਾਂ ਉਹ ਸੱਤ ਵਜੇ ਆਪਣੇ ਬੇਟੇ ਨੂੰ ਘੁਮਾਉਣ ਦੇ ਬਹਾਨੇ ਬਾਹਰ ਲੈ ਜਾਂਦੀ ਹੈ ਜਿਸ ਵਿਵਾਦ ਕੀ ਉਸ ਦਾ ਬੱਚਾ ਤੇ ਉਹ ਵਾਪਸ ਨਹੀਂ ਆਉਂਦੇ

ਇਸ ਤੋਂ ਬਾਅਦ ਕੇ ਉਨ੍ਹਾਂ ਨੂੰ ਪਹਿਲਾਂ ਹੀ ਉਸ ਦੇ ਆਪਣੇ ਪਤੀ ਉੱਤੇ ਸ਼ੱਕ ਹੁੰਦਾ ਜਿਸ ਤੋਂ ਬਾਅਦ ਕੇ ਉਹ ਪੁਲੀਸ ਦੇ ਥਾਣੇ ਜਾ ਕੇ ਉਸ ਦਾ ਨਾਂ ਵੀ ਲਿਖਵਾਉਂਦੇ ਹਨ ਜਦੋਂ ਇਹ ਕਾਂਡ ਹੁੰਦਾ ਹੈ ਤਾਂ ਉਸ ਦਾ ਪਤੀ ਉਸ ਤੋਂ ਬਾਅਦ ਘਰ ਵਿੱਚ ਨਹੀਂ ਆਉਂਦਾ ਅਤੇ ਉਹ ਹੋਰ ਕਿਤੇ ਜਾ ਕੇ ਰਹਿਣ ਲੱਗ ਜਾਂਦਾ ਹੈ ਪਰ ਜਦੋਂ ਬੱਚਾ ਤੇ ਉਹ ਘਰ ਨਹੀਂ ਆਉਂਦੇ ਤਾਂ ਉਸ ਦੀ ਪਤਨੀ ਪੁਲੀਸ ਚੌਕੀ ਜਾਂਦੀ ਹੈ ਅਤੇ ਦੋਨਾਂ ਦੇ ਗੁੰਮ ਹੋਣ ਦੀ ਰਿਪੋਰਟ ਵਿਖਾਉਂਦੀ ਹੈ ਪਰ ਜਿਵੇਂ ਕਿ ਉਸ ਨੂੰ ਪਹਿਲਾਂ ਤੋਂ ਹੀ ਛਕਾਉਂਦਾ ਹੈ ਤੇ ਜਦੋਂ ਉਸ ਦੇ ਪਤੀ ਜਿਸ ਦਾ ਨਾਂ ਕਿ ਭਰਪੂਰ ਸਿੰਘ ਹੈ ਉਸ ਤੋਂ ਇਸ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਡਰ ਜਾਂਦਾ ਹੈ ਜਿਸ ਦੇ ਕਾਰਨ ਉਹ ਦੱਸਦਾ ਹੈ ਕਿ ਉਸ ਨੇ ਬੱਚੇ ਨੂੰ ਨਹਿਰ ਵਿੱਚ ਸੁੱਟ ਦਿੱਤਾ ਹੈ ਉਹ ਸਾਰਾ ਕੁਝ ਇਸ ਲਈ ਕਰਦਾ ਹੈ ਕਿਉਂਕਿ ਉਹ ਉਸਦਾ ਬਾਹਰ ਵੀ ਕੀਤੇ ਅਫੇਅਰ ਚੱਲ ਰਿਹਾ ਹੁੰਦਾ ਹੈ

ਇਸ ਇਸ ਤਰ੍ਹਾਂ ਉਹ ਔਰਤ ਦੇ ਕਹਿਣ ਤੇ ਉਸ ਨਾਲ ਅਜਿਹਾ ਕਰਦਾ ਹੈ ਪੁਲਸ ਸਾਰੇ ਮਾਮਲੇ ਦੀ ਜਾਂਚ ਪਡ਼ਤਾਲ ਕਰ ਰਹੀ ਹੈ ਜਦੋਂ ਹੀ ਉਹ ਵਿਅਕਤੀ ਪੁਲਸ ਦੇ ਹੱਥ ਚੜ੍ਹਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਉਸ ਨੂੰ ਚੁੱਕ ਕੇ ਜੇਲ੍ਹ ਵਿੱਚ ਸੁੱਟਿਆ ਜਾਂਦਾ ਹੈ ਜਦੋਂ ਉਸ ਨਾਲ ਸਖ਼ਤੀ ਦੇ ਨਾਲ ਪੁੱਛਿਆ ਜਾਂਦਾ ਹੈ ਤਾਂ ਉਹ ਸਾਰਾ ਕੁਝ ਸੱਚ ਦੱਸ ਦਿੰਦਾ ਹੈ ਉਨ੍ਹਾਂ ਕਿਹਾ ਅਜੇ ਬੱਚੇ ਦੀ ਕੋਈ ਲਾਸ਼ ਨਹੀਂ ਮਿਲੀ ਪਰ ਉਸ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਉਹਨੇ ਨਹਿਰ ਵਿੱਚ ਸਿੱਟ ਦਿੱਤਾ ਜਿਸ ਤੋਂ ਬਾਅਦ ਉਸ ਨੇ ਉਹ ਨਹਿਰ ਦਾ ਨਾਂ ਵੀ ਦੱਸਿਆ ਜਿੱਥੇ ਕਿ ਪੁਲਸ ਉਸ ਨਹਿਰ ਦੀ ਵੀ ਜਾਂਚ ਪੜਤਾਲ ਕਰ ਰਹੀ ਹੈ ਤਾਂ ਕਿ ਬੱਚੇ ਦੀ ਬੌਡੀ ਮਿਲ ਸਕੇ ਇਸ ਤਰ੍ਹਾਂ ਦਾ ਮਾਮਲਾ ਦੇਖ ਕੇ ਹਰ ਕੋਈ ਸੋਚਾਂ ਵਿੱਚ ਪੈ ਜਾਂਦਾ ਹੈ

ਕਿ ਕੋਈ ਬਾਪ ਇਨ੍ਹਾਂ ਜਲਾਦ ਵੀ ਕਿਵੇਂ ਹੋ ਸਕਦਾ ਹੈ ਕਿ ਉਹ ਆਪਣੇ ਹੀ ਬੱਚੇ ਨੂੰ ਇਸ ਤਰ੍ਹਾਂ ਨਹਿਰ ਵਿੱਚ ਸੁੱਟ ਦੇਵੇਗਾ ਉਸ ਦਾ ਬੱਚਾ ਬਹੁਤ ਹੀ ਮਾਸੂਮ ਸੀ ਜੋ ਕਿ ਢਾਈ ਤਿੰਨ ਸਾਲਾਂ ਦਾ ਸੀ ਜਿਸ ਨੂੰ ਉਹ ਜਿਊਂਦਿਆਂ ਹੀ ਨਹਿਰ ਵਿੱਚ ਸੁੱਟ ਦਿੰਦਾ ਹੈ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਜੋ ਕਿ ਇਕ ਕਲਯੁਗੀ ਬਾਪ ਨੇ ਆਪਣੇ ਮਾਸੂਮ ਬੱਚੇ ਨਾਲ ਕੀਤਾ ਹੈ ਉਸ ਨੂੰ ਦੇਖ ਕੇ ਹਰ ਕੋਈ ਉਸ ਨੂੰ ਗਾਲ੍ਹਾਂ ਕੱਢ ਰਿਹਾ ਹੈ ਉਹ ਨਫ਼ਰਤ ਦੇ ਲਾਇਕ ਹੈ ਪੁਲਸ ਦਾ ਕਹਿਣਾ ਹੈ ਕਿ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਹਾਂ ਜੀ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹਨਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *