ਨੌਜਵਾਨ ਨੇ ਕੀਤਾ ਲੱਖੇ ਸਿਧਾਣੇ ਨੂੰ ਇਹ ਚੈਲੇਂਜ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਪੰਜਾਬ ਦੇ ਵਿੱਚ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਸਾਨੂੰ ਵੱਖ ਵੱਖ ਮੁੱਦਿਆਂ ਤੇ ਲੜਾਈਆਂ ਹੁੰਦੀਆਂ ਦਿਖਾਈ ਦਿੰਦੀਆਂ ਹਨ ਜਿੱਥੇ ਕੇ ਲੱਖੇ ਸਿਧਾਣੇ ਦੁਆਰਾ ਕਾਫੀ ਆਵਾਜ਼ ਉਠਾਈ ਜਾਂਦੀ ਹੈ ਉਹ ਪੰਜਾਬ ਦੇ ਹੱਕਾਂ ਲਈ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਲੜਦਾ ਦਿਖਾਈ ਦਿੰਦਾ ਹੈ ਇਸ ਤਰ੍ਹਾਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਲੱਖੇ ਸਿਧਾਣਾ ਨੂੰ ਸ਼ਰ੍ਹੇਆਮ ਚੈਲੰਜ ਕਰਦਾ ਦਿਖਾਈ ਦਿੰਦਾ ਹੈ ਉਹ ਕਹਿੰਦਾ ਹੈ ਕਿ ਲੱਖਾ ਸਧਾਣਾ ਨੂੰ ਕੈਮਰੇ ਅੱਗੇ ਆ ਕੇ ਕਾਫੀ ਗਲਤ ਬਿਆਨਬਾਜ਼ੀ ਕਰਨ ਦੀ ਆਦਤ ਹੈ ਜਿੱਥੇ ਕਿ ਲੱਖਾ ਸਿਧਾਣਾ ਨੇ ਬ੍ਰਹਮਨ ਬਾਰੇ ਕੁਝ ਗਲਤ ਟਿੱਪਣੀ ਕੀਤੀ ਸੀ ਜਿੱਥੇ ਕਿ ਨੌਜਵਾਨ ਨੇ ਲੱਖਾ

ਸਧਾਣਾ ਨੂੰ ਸ਼ਰ੍ਹੇਆਮ ਕਾਫੀ ਗਰਮ ਹੋ ਕੇ ਲਲਕਾਰਿਆ ਹੈ ਜਿੱਥੇ ਕਿ ਲੱਖਾ ਸਧਾਣਾ ਆਪਣੇ ਇੰਟਰਵਿਊ ਵਿੱਚ ਇੱਕ ਉਦਾਹਰਣ ਦਿੰਦਾ ਹੋਇਆ ਬ੍ਰਾਹਮਣਾ ਬਾਰੇ ਟਿੱਪਣੀ ਕਰਦਾ ਹੈ ਤਾਂ ਉਹ ਨੌਜਵਾਨ ਲਾਈਵ ਹੋ ਕੇ ਉਸ ਨੂੰ ਕਹਿੰਦਾ ਹੈ ਕਿ ਉਸਦੀ ਬ੍ਰਾਹਮਣਾਂ ਬਾਰੇ ਬੋਲਣ ਦੀ ਔਕਾਤ ਨਹੀਂ ਹੈ ਜਿੱਥੇ ਕਿ ਲੱਖਾ ਸਧਾਣਾ ਨੂੰ ਕਾਫੀ ਗਲਤ ਟਿੱਪਣੀ ਕੀਤੀ ਗਈ ਹੈ ਉਸ ਨੌਜਵਾਨ ਦੁਆਰਾ ਅਤੇ ਕਿਹਾ ਗਿਆ ਹੈ ਕਿ ਉਹ ਉਸ ਨੂੰ ਜਿੱਥੇ ਮਰਜ਼ੀ ਟੱਕਰ ਸਕਦਾ ਹੈ ਉਹ ਉਸ ਦਾ ਭੁਲੇਖਾ ਕੱਢੇਗਾ ਉਹ ਨੌਜਵਾਨ ਕਹਿੰਦਾ ਹੈ ਕਿ ਲੱਖਾ ਸਧਾਣਾ

ਇਕ ਗੱਦਾਰ ਬਣਦਾ ਹੈ ਜਿਸ ਨੂੰ ਹਿੰਦੂਆਂ ਤੋਂ ਸਖਤ ਨਫਰਤ ਹੈ ਇਸ ਤਰ੍ਹਾਂ ਉਹ ਨੌਜਵਾਨ ਲੱਖੇ ਸਿਧਾਣੇ ਬਾਰੇ ਕਾਫੀ ਗਲਤ ਬਿਆਨਬਾਜ਼ੀ ਕਰਦਾ ਹੈ ਅਤੇ ਉਸ ਨੂੰ ਓਪਨ ਚੈਲੰਜ ਕਰਦਾ ਹੈ ਕਿ ਉਹ ਜਿੱਥੇ ਮਰਜ਼ੀ ਉਸ ਨਾਲ ਦੇਖ ਲਵੇ ਹਾਂ ਜੀ ਦੋਸਤੋ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝਾਂ ਕਰ ਸਕਦੇ ਹੋ ਤੁਸੀਂ ਸਾਨੂੰ ਕੁਮੈਂਟ ਬਾਕਸ ਚ ਕੁਮੈਂਟ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *