ਮੂਸੇਵਾਲੇ ਪਿੰਡ ਦੇ ਵਿਅਕਤੀ ਨੇ ਆਖੀ ਇਹ ਵੱਡੀ ਗੱਲ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਅਕਸਰ ਹੀ ਖ਼ਬਰਾਂ ਤੇ ਪਹਿਲੇ ਚੈਨਲ ਉੱਤੇ ਰਹਿੰਦੇ ਸਨ ਉਨ੍ਹਾਂ ਦੀ ਕੀਤੀ ਹੋਈ ਨਿੱਕੀ ਜਿਹੀ ਹਰਕਤ ਵੀ ਸੁਰਖੀਆਂ ਬਣ ਜਾਂਦੀਆਂ ਸਨ ਇਸ ਤਰ੍ਹਾਂ ਹੀ ਉਹ ਅਕਸਰ ਹੀ ਚਰਚਾ ਵਿੱਚ ਰਹਿੰਦੇ ਸਨ ਉਨ੍ਹਾਂ ਦੀ ਕਲਮ ਬਹੁਤ ਹੀ ਜ਼ਿਆਦਾ ਤਕੜੀ ਸੀ ਜਿਸ ਨੂੰ ਕਿ ਬੱਚੇ ਆਮ ਤੋਂ ਲੈ ਕੇ ਬਜ਼ੁਰਗ ਵੀ ਪਿਆਰ ਕਰਦੇ ਸਨ ਸਿੱਧੂ ਮੂਸੇਵਾਲਾ ਇਕ ਜ਼ਮੀਨ ਨਾਲ ਜੁਡ਼ਿਆ ਹੋਇਆ ਬੰਦਾ ਸੀ ਜੋ ਕਿ ਆਪਣੇ ਪਿੰਡ ਵਿਚ ਹੀ ਜ਼ਿਆਦਾ ਰਹਿੰਦਾ ਸੀ ਉਹ ਆਪ ਵੀ ਇੰਟਰਵਿਊ ਦੌਰਾਨ ਦੱਸਦਾ ਸੀ

ਕਿ ਉਸ ਨੂੰ ਸਿਰਫ਼ ਪਿੰਡ ਵਿੱਚ ਰਹਿ ਕੇ ਹੀ ਸਕੂਨ ਮਿਲਦਾ ਹੈ ਇਸ ਲਈ ਉਹ ਏਦਾਂ ਵੀ ਦੱਸਦਾ ਸੀ ਕਿ ਉਸ ਨੂੰ ਖੇਤੀ ਕਰਨਾ ਵਧੀਆ ਲੱਗਦਾ ਹੈ ਸਿੱਧੂ ਮੂਸੇਵਾਲੇ ਦੇ ਪਿੰਡਾਂ ਦੇ ਲੋਕ ਦੱਸਦੇ ਹਨ ਕਿ ਸਿੱਧੂ ਮੂਸੇਵਾਲਾ ਇਕ ਬਹੁਤ ਹੀ ਵਧੀਆ ਇਨਸਾਨ ਸੀ ਉਹ ਜਿਸ ਨੂੰ ਵੀ ਮਿਲਦਾ ਸੀ ਤਾਂ ਬਹੁਤ ਹੀ ਨੀਵਾਂ ਹੋ ਕੇ ਮਿਲਦਾ ਸੀ ਉਹ ਹਰ ਇੱਕ ਦੇ ਨਾਲ ਪਿਆਰ ਨਾਲ ਗੱਲ ਕਰਦਾ ਸੀ ਉਹ ਆਪ ਤੋਂ ਵੱਡੇ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਕਰਦਾ ਸੀ ਇਹ ਵੀ ਦੱਸਿਆ ਜਾਪਦਾ ਹੈ

ਕਿ ਜਦੋਂ ਸਿੱਧੂ ਮੂਸੇਵਾਲ ਨੇ ਆਪਣਾ ਸਭ ਤੋਂ ਪਹਿਲਾਂ ਇਕ ਗਾਣਾ ਲਿਖਿਆ ਸੀ ਤਾਂ ਉਹ ਉੱਥੇ ਪਿੰਡ ਦੇ ਹੀ ਇੱਕ ਨਾਈ ਨੂੰ ਸੁਣਾਉਂਦਾ ਹੈ ਤਾਂ ਉਹ ਉਸ ਦਾ ਗਾਣਾ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੁੰਦੇ ਹਨ ਕਿ ਸਿੱਧੂ ਮੂਸੇਵਾਲਾ ਤਾਂ ਇੱਕ ਬਹੁਤ ਹੀ ਸ਼ਰੀਫ ਤੇ ਪੜ੍ਹਨ ਵਾਲਾ ਬੱਚਾ ਸੀ ਉਸ ਨੇ ਇਹ ਗਾਣਾ ਕਿਵੇਂ ਲਿਖ ਦਿੱਤਾ ਉਸ ਤੋਂ ਬਾਅਦ ਤਾਂ ਉਸ ਦੀ ਕਲਮ ਦਾ ਲੋਹਾ ਸਾਰੇ ਹੀ ਮੰਨ ਗਏ ਸਨ ਕਿ ਉਹ ਇੱਕ ਬਹੁਤ ਹੀ ਵਧੀਆ ਲਿਖਾਰੀ ਸੀ ਜੋ ਕਿ ਬੇਫ਼ਿਕਰਾ

ਅਤੇ ਬੇਡਰ ਹੋ ਕੇ ਆਪਣੇ ਗੀਤ ਲਿਖਦਾ ਸੀ ਸਿੱਧੂ ਮੂਸੇਵਾਲਾ ਇਕ ਬੜਾ ਹੀ ਬੇਪਰਵਾਹ ਜਿਹਾ ਬੰਦਾ ਸੀ ਉਸ ਦੇ ਦਿਲ ਵਿੱਚ ਕੋਈ ਵੀ ਪਾਪ ਨਹੀਂ ਸੀ ਉਸ ਨੂੰ ਪਿਆਰ ਕਰਨ ਵਾਲੇ ਬਹੁਤ ਹੀ ਜ਼ਿਆਦਾ ਲੋਕ ਸਨ ਪਾਕਿਸਤਾਨ ਵਿੱਚ ਵੀ ਉਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸਨ ਸਿੱਧੂ ਮੂਸੇਵਾਲ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣਾ ਨਾਂ ਬਹੁਤ ਹੀ ਜ਼ਿਆਦਾ ਕਮਾਇਆ ਸੀ ਅੱਜ ਵੀ ਉਸ ਦੇ ਲੋਕ ਤਾਰੀਫ਼ ਕਰਦੇ ਹਨ ਅਤੇ ਉਸ ਦੇ ਗਾਏ ਹੋਏ ਗੀਤ ਹੀ ਸੁਣਦੇ ਹਨ ਹਾਂ ਜੀ ਦੋਸਤੋ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਆਪਣੇ ਵਿਚਾਰ ਸਾਨੂੰ ਦੱਸ ਸਕਦੇ ਹੋਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *