ਯੋਗ ਰਾਜ ਨੇ ਅਰਸ਼ਦੀਪ ਕ੍ਰਿਕਟਰ ਖ਼ਿਲਾਫ਼ ਆਖ ਦਿੱਤੀ ਇਹ ਵੱਡੀ ਗੱਲ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤੈ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਆਪਾ ਖਬਰਾਂ ਦੇਖਦੇ ਰਹਿੰਦੇ ਹਾਂ ਜੋ ਕਿ ਸਾਨੂੰ ਕਈ ਤਾਂ ਹੈਰਾਨ ਕਰ ਦਿੰਦੀਆਂ ਹਨ ਅਤੇ ਕਈ ਸਾਡੇ ਲਈ ਮਨੋਰੰਜਨ ਦਾ ਸਾਧਨ ਵੀ ਬਣਦੀਆਂ ਹਨ ਇਸੇ ਤਰ੍ਹਾਂ ਹੀ ਜਿਵੇਂ ਕਿ ਇੱਕ ਹੋਰ ਵੀਡਿਓ ਵਾਇਰਲ ਹੋ ਰਹੀ ਹੈ ਜਿਥੇ ਕਿ ਇੰਡੀਆ ਵੱਲੋਂ ਖੇਡ ਰਿਹਾ ਅਰਸ਼ਦੀਪ ਸਿੰਘ ਜੋ ਕਿ ਇੱਕ ਵਧੀਆ ਕ੍ਰਿਕਟਰ ਹੈ ਜਦੋਂ ਉਹ ਪਾਕਿਸਤਾਨ ਖ਼ਿਲਾਫ਼ ਮੈਚ ਖੇਡ ਰਿਹਾ ਸੀ ਤਾਂ ਉਸ ਤੋਂ ਕੈਚ ਸੁੱਟ ਜਾਂਦਾ ਹੈ ਤਾਂ ਉਸਦੇ ਇਹ ਕੈਚ ਛੱਡਣ ਤੇ ਉਸ ਨੂੰ ਬਹੁਤ ਹੀ ਜ਼ਿਆਦਾ ਲੋਕ ਕੁਮੈਂਟਾਂ ਵਿੱਚ ਗਾਲ੍ਹਾਂ ਕੱਢ ਰਹੇ ਹਨ ਅਤੇ ਉਸ ਨੂੰ ਬੁਰਾ ਭਲਾ ਬੋਲਦੇ ਉੱਥੇ ਹੀ ਉਸ ਨੂੰ ਖ਼ਾਲਿਸਤਾਨੀ ਕਹਿ ਕੇ ਉਸ ਵਿਰੁੱਧ ਵੀ ਕਾਰਨ ਕਿ ਉਸਦੇ ਕਾਰਨ ਹੀਂ ਇੰਡੀਆ ਹਾਰ ਗਿਆ ਹੈ

ਉਸ ਨੂੰ ਖੇਡਣਾ ਨਹੀਂ ਆਉਂਦਾ ਇਸ ਤਰ੍ਹਾਂ ਦੇ ਹੋਰ ਵੀ ਗੰਦੇ ਗੰਦੇ ਕੁਮੈਂਟ ਉਸਨੂੰ ਕਰ ਰਹੇ ਹਨ ਇਸ ਤੇ ਹੀ ਜਦੋਂ ਇਹ ਵੀਡਿਓ ਵਾਇਰਲ ਹੁੰਦੀ ਹੈ ਤਾਂ ਕਈ ਉਸ ਦੀ ਸਪੋਰਟ ਵਿੱਚ ਵੀ ਆਏ ਹਨ ਅਤੇ ਕਈ ਉਸ ਨੂੰ ਬੁਰਾ ਭਲਾ ਬੋਲ ਰਹੇ ਹਨ ਇਸੇ ਤਰ੍ਹਾਂ ਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੁਵਰਾਜ ਸਾਹਮਣੇ ਆਏ ਹਨ ਜੋ ਕਿ ਅਾਪਣੇ ਬਿਅਾਨ ਵਿੱਚ ਗਗਨ ਕਿ ਅਰਸ਼ਦੀਪ ਸਿੰਘ ਇੱਕ ਬੱਬਰ ਸ਼ੇਰ ਹੈ ਉਹ ਕਿਸੇ ਵੀ ਲੋਕਾਂ ਦੀ ਪਰਵਾਹ ਨਾ ਕਰੇ ਕਿਉਂਕਿ ਲੋਕਾਂ ਦਾ ਕੰਮ ਭੌਂਕਣਾ ਹੀ ਹੈ ਜਿਵੇਂ ਕਿ ਇੱਕ ਹਾਥੀ ਦੇ ਮਗਰ ਲੰਘੇ ਅਤੇ ਕੁੱਤੇ ਅਕਸਰ ਭੌਂਕਦੇ ਰਹਿੰਦੇ ਹਨ ਪਰ ਉਹ ਆਪਣੀ ਚਾਲ ਉਸੇ ਤਰ੍ਹਾਂ ਹੀ ਰੱਖਦਾ ਹੈ ਇਸ ਤਰ੍ਹਾਂ ਉਸ ਨੂੰ ਕਿਸੇ ਵੀ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ

ਇਸ ਤੋਂ ਪਹਿਲਾਂ ਵੀ ਇੰਡੀਆ ਕਈ ਮੈਚ ਹਾਰਿਆ ਹੈ ਇਸ ਦਾ ਉਹ ਪੰਜਾਬੀ ਹੋਣ ਦੇ ਨਾਤੇ ਵੀ ਵਿਰੋਧ ਕਰ ਰਹੇ ਹਨ ਤਾਂ ਕਿ ਕੋਈ ਵੀ ਪੰਜਾਬੀ ਅੱਗੇ ਨਾ ਜਾ ਸਕੇ ਉਸ ਨੂੰ ਆਪਣੀ ਖੇਡ ਵੱਲ ਧਿਆਨ ਦੇਣਾ ਚਾਹੀਦਾ ਹੈ ਫਿਰ ਕੀ ਹੋਇਆ ਹਾਰ ਜਿੱਤ ਬਣੀ ਹੋਈ ਹੈ ਅੱਗੇ ਵੀ ਇੰਡੀਆ ਕਈ ਮੈਚ ਹਾਰਿਆ ਹੈ ਫਿਰ ਕੀ ਹੋਇਆ ਇੱਕ ਮੈਚ ਹੋਰ ਹਾਰ ਗਿਆ ਪਰ ਅਰਸ਼ਦੀਪ ਸਿੰਘ ਇਕ ਬਹੁਤ ਹੀ ਵਧੀਆ ਖਿਡਾਰੀ ਹੈ ਜਿਸ ਨੂੰ ਕਿ ਆਪਣਾ ਹੌਸਲਾ ਨਹੀਂ ਹਾਰਨਾ ਚਾਹੀਦਾ ਉਸ ਨੂੰ ਮਨ ਲਾ ਕੇ ਗੇਮ ਖੇਡਣੀ ਚਾਹੀਦੀ ਹੈ ਉਸਦੇ ਨਾਲ ਸਾਰਾ ਪੰਜਾਬ ਖੜ੍ਹਾ ਹੈ

ਉਸ ਨੂੰ ਘਬਰਾਉਣ ਦੀ ਲੋੜ ਨਹੀਂ ਦੋ ਚਾਰ ਦੇ ਮਾੜਾ ਕਹਿਣ ਨਾਲ ਕੋਈ ਵੀ ਆਦਮੀ ਮਾੜਾ ਨਹੀਂ ਹੋ ਜਾਂਦਾ ਉਸ ਦੇ ਹੱਕ ਵਿਚ ਹੋਰ ਵੀ ਪ੍ਰਸਿੱਧ ਕ੍ਰਿਕਟਰ ਆਏ ਹਨ ਸਾਰੇ ਹੀ ਉਸਦੀ ਸਪੋਰਟ ਕਰਦੇ ਹਨ ਕਹਿੰਦੇ ਹਨ ਕਿ ਮੈਚ ਵਿੱਚ ਅਕਸਰ ਹੀ ਅਜਿਹਾ ਮਾਹੌਲ ਬਣ ਜਾਂਦਾ ਹੈ ਕਿ ਆਦਮੀ ਥੋੜ੍ਹਾ ਪ੍ਰੇਸ਼ਾਨ ਜਿਹਾ ਹੋ ਜਾਂਦਾ ਇਸ ਲਈ ਉਹ ਮੈਚ ਵਿੱਚ ਕਈ ਵਾਰੀ ਇਹੋ ਜਿਹੀਆਂ ਭੁੱਲਾਂ ਕਰ ਦਿੰਦਾ ਹੈ ਕਿਉਂਕਿ ਉਸ ਉੱਪਰ ਪ੍ਰੈਸ਼ਰ ਬਹੁਤ ਹੀ ਜ਼ਿਆਦਾ ਹੁੰਦਾ ਹੈ ਹਾਂ ਜੀ ਦੋਸਤ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਿ ਤੁਸੀਂ ਵੀ ਅਰਸ਼ਦੀਪ ਸਿੰਘ ਦੇ ਨਾਲ ਸਹਿਮਤ ਹੋ ਅਤੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *