ਸਿੱਧੂ ਮੂਸੇਵਾਲੇ ਦੀ ਮੰਗੇਤਰ ਨੇ ਖੋਲ੍ਹੇ ਵੱਡੇ ਭੇਤ

Latest Update

ਅੱਜ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਸਿੱਧੂ ਮੂਸੇਵਾਲੇ ਨੂੰ ਲੈ ਕੇ ਨਵੇਂ ਤੋਂ ਨਵੇਂ ਵਿਵਾਦ ਛਿੜਦੇ ਹਨ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਪਹਿਲਾਂ ਹੀ ਸਿੱਧੂ ਮੁਸੇਵਾਲਾ ਅਕਸਰ ਹੀ ਚਰਚਾ ਵਿੱਚ ਰਹਿੰਦੇ ਸਨ ਇਸੇ ਤਰ੍ਹਾਂ ਦੀ ਹੀ ਇਕ ਵੀਡੀਓ ਹੋਈ ਵਾਇਰਲ ਹੋ ਰਹੀ ਹੈ ਜਿੱਥੇ ਕੇ ਸਿੱਧੂ ਮੂਸੇਵਾਲੇ ਦੇ ਛੋਟੇ ਭਤੀਜੇ ਨੂੰ ਸੋਨੀਆ ਮਾਨ ਦੁਆਰਾ ਪੁੱਛਿਆ ਜਾਂਦਾ ਹੈ ਕਿ ਉਸ ਨੂੰ ਕਦੇ ਉਹਦੇ ਚਾਚੇ ਦਾ ਸੁਪਨਾ ਆਇਆ ਹੈ ਤਾਂ ਉਹ ਕਹਿੰਦਾ ਹੈ ਕਿ ਹਾਂ ਇੱਕ ਵਾਰ ਮੈਨੂੰ ਸੱਚ ਦਾ ਸੁਪਨਾ ਆਇਆ ਸੀ ਤੇ ਉਹ ਕਹਿੰਦਾ ਹੈ

ਕਿ ਮੈਂ ਇਸ ਧਰਤੀ ਤੇ ਛੋਟਾ ਹੋ ਕੇ ਦੁਬਾਰਾ ਆਵਾਂਗਾ ਮੇਰਾ ਸਰੀਰ ਉੱਪਰ ਉਸੇ ਤਰ੍ਹਾਂ ਦੇ ਹੀ ਨਿਸ਼ਾਨ ਹੋਣਗੇ ਤਾਂ ਸੋਨੀਆ ਮਾਨ ਦਾ ਕਹਿਣਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਇਸ ਤਰ੍ਹਾਂ ਹੋ ਸਕਦਾ ਹੈ ਕਿ ਸਿੱਧੂ ਦੁਆਰਾ ਜਨਮ ਲੈ ਕੇ ਇਸ ਧਰਤੀ ਉੱਤੇ ਆਵੇ ਤੇ ਜੋ ਘਰ ਬਿਲਕੁਲ ਹੀ ਸੁੰਨਸਾਨ ਹੋ ਗਿਆ ਹੈ ਉਸ ਵਿੱਚ ਆ ਕੇ ਉਹ ਰੌਣਕਾਂ ਲਾਵੇ ਦੋਸਤੋ ਹਰ ਕੋਈ ਏਦਾਂ ਹੀ ਚਾਹੁੰਦਾ ਹੈ ਕਿ ਸਿੱਧੂ ਦੁਆਰਾ ਜਨਮ ਲਵੇ ਅਤੇ ਆਪਣੇ ਮਾਂ ਬਾਪ ਦੇ ਕੋਲ ਆ ਜਾਵੇ ਇਸੇ ਤਰ੍ਹਾਂ ਹੀ ਉਸ ਨੂੰ ਹਰ ਕੋਈ ਦੇਖਣਾ ਚਾਹੁੰਦਾ ਹੈ ਕਿ ਕਿਉਂਕਿ ਉਸ ਨੂੰ ਪਿਆਰ ਕਰਨ ਵਾਲੇ ਬਹੁਤ ਹੀ ਜ਼ਿਆਦਾ ਲੋਕ ਸਨ

ਇਸੇ ਤਰ੍ਹਾਂ ਹੀ ਇੱਕ ਵੀਡੀਓ ਹੋਈ ਵਾਇਰਲ ਹੁੰਦੀ ਹੈ ਜਿੱਥੇ ਕਿ ਸਿੱਧੂ ਦੀ ਮੰਗੇਤਰ ਦੱਸ ਕੇ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਜੋ ਕਿ ਸਿੱਧੂ ਦੀ ਮੰਗੇਤਰ ਨਹੀਂ ਸੀ ਉਹ ਸਿਰਫ ਸਿੱਧੀ ਦੀ ਇੱਕ ਫੈਨ ਸੀ ਜੋ ਕਿ ਉਨ੍ਹਾਂ ਤੇ ਘਰੇ ਆ ਕੇ ਉਸਦੇ ਮਾਤਾ ਪਿਤਾ ਨਾਲ ਦੁੱਖ ਵੰਡਾਉਂਦੀ ਹੈ ਅਤੇ ਉਥੇ ਕੁਝ ਸਮਾਂ ਬਤੀਤ ਕਰਦੀ ਹੈ ਪਰ ਸੋਸ਼ਲ ਮੀਡੀਆ ਉੱਤੇ ਉਸ ਦੀ ਫੋਟੋ ਪਾ ਕੇ ਦੱਸਿਆ ਜਾਂਦਾ ਹੈ ਕਿ ਸਿੱਧੂ ਦੀ ਮੰਗੇਤਰ ਉਸ ਦੇ ਘਰ ਪਹੁੰਚ ਅਤੇ ਉਸਦੀ ਮਾਤਾ ਪਿਤਾ ਨੂੰ ਹੌਸਲਾ ਦਿੱਤਾ ਪਰ ਉਹ ਸਿਰਫ ਇਕ ਉਸ ਦੀ ਫੈਨ ਸੀ

ਉਸ ਦੀ ਕੋਈ ਮੰਗੇਤਰ ਨਹੀਂ ਸੀ ਇਸੇ ਤਰ੍ਹਾਂ ਹੀ ਸਿੱਧੂ ਮੂਸੇਵਾਲੇ ਨੂੰ ਲੈ ਕੇ ਅਕਸਰ ਹੀ ਲੋਕ ਇਹ ਚਾਹੁੰਦੇ ਹਨ ਕਿ ਉਹ ਦੁਬਾਰਾ ਧਰਤੀ ਉੱਤੇ ਜਨਮ ਲਵੇ ਤਾਂ ਕਿ ਉਹ ਉਸ ਦੇ ਗਾਏ ਹੋਏ ਗੀਤ ਦੁਬਾਰਾ ਸੁਣ ਸਕਣ ਕਈ ਲੋਕ ਤਾਂ ਕਹਿੰਦੇ ਹਨ ਕਿ ਸਿੱਧੂ ਮੂਸੇਵਾਲਾ ਅਮਰ ਹੋ ਗਿਆ ਹੈ ਉਹ ਹਮੇਸ਼ਾਂ ਹੀ ਉਨ੍ਹਾਂ ਦੇ ਦਿਲਾਂ ਵਿਚ ਧੜਕੇਗਾਹਾਂ ਜੀ ਦੋਸਤ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਨੂੰ ਕੁਮੈਂਟ ਇਨਬਾਕਸ ਰਾਹੀਂ ਦੱਸ ਸਕਦੇ ਹੋ ਤਾਂ ਕੈਸੀ ਹੋਰ ਵੀ ਕਈ ਅਜਿਹੀਆਂ ਖ਼ਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹੀਏ।ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *