ਘਰ ਵਿਚ ਆ ਵੜਿਆ ਖਤਰਨਾਕ ਕੋਬਰਾ

Latest Update

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਉੱਤੇ ਸੀ ਅਕਸਰ ਹੀ ਵੀਡੀਓ ਦੇਖਦੇ ਰਹਿੰਦੇ ਹਾਂ ਵੀਡੀਓ ਇਹੋ ਜਿਹੇ ਮਨੋਰੰਜਨ ਅਤੇ ਭਾਵੁਕ ਕਰ ਦੇਣ ਵਾਲੀਆਂ ਵੀਡੀਓ ਨਾਲ ਭਰਿਆ ਹੋਇਆ ਹੈ ਇਸ ਤਰ੍ਹਾਂ ਦੀ ਵੀਡੀਓ ਹੀ ਇੱਕ ਸਾਡੇ ਸਾਹਮਣੇ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਧਰਤੀ ਉੱਪਰ ਅਨੇਕਾਂ ਜੀਵ ਜੰਤੂ ਰਹਿੰਦੇ ਹਨ ਕਿਉਂਕਿ ਇਹ ਧਰਤੀ ਸਿਰਫ਼ ਉਨ੍ਹਾਂ ਦੀ ਹੀ ਹੈ ਵੈਸੇ ਤਾਂ ਕਈ ਜੀਵ ਜੰਤੂਆਂ ਨੂੰ ਲਗਪਗ ਅਲੋਪ ਹੋ ਗਏ ਹਨ ਉੱਥੇ ਕੁਝ ਜੰਤੂ ਹੀ ਬਚੇ ਹਨ ਜੋ ਧਰਤੀ ਉੱਪਰ ਏਦਾਂ ਘੁੰਮਦੇ ਹਨ ਇਸ ਤਰ੍ਹਾਂ ਹੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗਰਮੀ ਦਾ ਮੌਸਮ ਹੈ ਗਰਮੀ ਦੇ ਮੌਸਮ ਵਿਚ ਜੋ ਸੱਪ ਹੁੰਦੇ ਹਨ ਉਹ ਬਾਹਰ ਨਿਕਲਦੇ ਹਨ

ਉਹ ਕਿਉਂ ਕਿ ਉਨ੍ਹਾਂ ਤੋਂ ਗਰਮੀ ਨਹੀਂ ਝੱਲੀ ਜਾਂਦੀ ਇਸ ਲਈ ਉਹ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਚਲੇ ਜਾਂਦੇ ਹਨ ਇਸ ਲਈ ਗਰਮੀਆਂ ਦੇ ਵਿੱਚ ਸਾਨੂੰ ਥੋੜ੍ਹਾ ਸਾਵਧਾਨ ਵੀ ਰਹਿਣਾ ਚਾਹੀਦਾ ਹੈ ਕਿਉਂਕਿ ਪਤਾ ਨਹੀਂ ਸਾਡੇ ਘਰਾਂ ਵਿੱਚ ਸੱਪ ਆ ਜਾਂਦੇ ਹਨ ਅਤੇ ਕਈ ਵਾਰ ਤਾਂ ਇਹ ਸਾਨੂੰ ਦੱਸ ਵੀ ਲੈਂਦੇ ਹਨ ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਇਸੇ ਤਰ੍ਹਾਂ ਕਈ ਵਾਰ ਤਾਂ ਇਹ ਇੰਨੇ ਖ਼ਤਰਨਾਕ ਹੁੰਦੇ ਹਨ ਕਿ ਇਹ ਇੱਕ ਵਾਰ ਕੱਟਣ ਤੇ ਹੀ ਆਦਮੀ ਦੀ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਦੀ ਹੀ ਵੀਡਿਓ ਸਾਡੇ ਸਾਹਮਣੇ ਜਿਥੇ ਕਿ ਇੱਕ ਵਿਅਕਤੀ ਦੁਆਰਾ ਉਸ ਦੇ ਘਰ ਵਿਚ ਕਾਲਾ ਕੋਬਰਾ ਆ ਜਾਂਦਾ ਹੈ

ਜੋ ਕਿ ਫ਼ਨ ਫੈਲਾ ਕੇ ਸਾਹਮਣੇ ਬੈਠ ਜਾਂਦਾ ਹੈ ਅਤੇ ਫੁੰਕਾਰੇ ਮਾਰਦਾ ਹੈ ਪਰ ਉਹ ਇਨਸਾਨ ਉਸਦੀ ਵੀਡੀਓ ਬਣਾ ਲੈਂਦਾ ਹੈ ਉੱਤੇ ਉਸ ਦੀ ਵੀਡੀਓ ਬਣਾ ਕੇ ਲਾਈਵ ਹੋ ਜਾਂਦਾ ਹੈ ਅਤੇ ਦਿਖਾਉਂਦਾ ਹੈ ਕਿ ਉਸ ਦੇ ਘਰ ਵਿੱਚ ਕਿੱਦਾਂ ਇਕ ਸੱਪ ਆ ਕੇ ਬੈਠ ਗਿਆ ਹੈ ਅਤੇ ਮੂੰਹ ਕਰ ਕੇ ਉਸ ਵੱਲ ਫੁੰਕਾਰੇ ਮਾਰ ਰਿਹਾ ਹੈ ਜਦੋਂ ਉਹ ਸੱਪ ਆ ਕੇ ਬੈਠਦਾ ਹੈ ਤਾਂ ਇੱਕ ਵਿਅਕਤੀ ਦੁਆਰਾ ਲਾਈਵ ਹੋ ਕੇ ਉਸਦੀ ਵੀਡੀਓ ਬਣਾਉਂਦਾ ਹੈ ਉਸ ਨੇ ਦੱਸਿਆ ਕਿ ਉਹ ਬਹੁਤ ਹੀ ਜ਼ਿਆਦਾ ਖ਼ਤਰਨਾਕ ਸੱਪ ਹੈ ਗਰਮੀ ਦੇ ਵਿੱਚ ਅਕਸਰ ਹੀ ਇਹ ਬਾਹਰ ਨਿਕਲਦੇ ਹਨ

ਅਤੇ ਜ਼ਿਆਦਾਤਰ ਘਰਾਂ ਵਿੱਚ ਵੜ ਜਾਂਦੇ ਹਨ ਕਈ ਲੋਕ ਤਾਂ ਇਸ ਨੂੰ ਮਾਰ ਦਿੰਦੇ ਹਨ ਤੇ ਕਈ ਫੜ ਕੇ ਬਾਹਰ ਛੱਡ ਆਉਂਦੇ ਹਨ ਗਰਮੀ ਦੇ ਵਿੱਚ ਅਕਸਰ ਹੀ ਸੱਪ ਲੋਕਾਂ ਦੇ ਘਰਾਂ ਵਿੱਚ ਆ ਕੇ ਵੜ ਜਾਂਦੇ ਹਨ ਕਈ ਲੋਕ ਤਾਂ ਇਸ ਨੂੰ ਛੱਡ ਆਉਂਦੇ ਹਨ ਪਰ ਕਈ ਇਸ ਨੂੰ ਮਾਰ ਵੀ ਦਿੰਦੇ ਹਨ ਇਸੇ ਤਰ੍ਹਾਂ ਹੀ ਇਸ ਵੀਡੀਓ ਵਿਚ ਜੋ ਸੱਪ ਦਿਖਾਈ ਦਿੰਦਾ ਹੈ ਇਹ ਬਹੁਤ ਹੀ ਜ਼ਿਆਦਾ ਖ਼ਤਰਨਾਕ ਹੈ ਇਸ ਵਿੱਚ ਬਹੁਤ ਹੀ ਜ਼ਿਆਦਾ ਜ਼ਾਹਿਰ ਹੁੰਦੀ ਹੈ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਨ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਕਈ ਅਜਿਹੀਆਂ ਖ਼ਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹੀਏਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *