ਔਰਤ ਨੇ ਲਗਾਇਆ ਪੁਲਸ ਵਾਲਿਆਂ ਨੂੰ ਅੱਗੇ

Latest Update

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰ ਕਾਰ ਨੂੰ ਲੈ ਕੇ ਅਕਸਰ ਹੀ ਨਵੇਂ ਤੋਂ ਨਵੇਂ ਵਿਵਾਦ ਛਿੜਦੇ ਆ ਰਹੇ ਹਨ ਅਤੇ ਨਿੱਤ ਨਵੀਂ ਕੋਈ ਖਬਰਾਂ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ ਜਿੱਥੇ ਕਿ ਲੋਕ ਸਰਕਾਰ ਪ੍ਰਤੀ ਆਪਣਾ ਰੋਸ ਦਿਖਾ ਰਹੇ ਹਨ । ਸਰ ਕਾਰ ਨੂੰ ਲੈ ਕੇ ਲੋਕ ਬਹੁਤ ਹੀ ਜ਼ਿਆਦਾ ਭੱਦੀ ਸ਼ਬਦਾ ਵਲੀ ਵੀ ਵਰਤ ਰਹੇ ਹਨ। ਇਸੇ ਤਰ੍ਹਾਂ ਹੀ ਇਕ ਖ਼ਬਰ ਸਾਡੇ ਸਾਂਭ ਲਈ ਹੈ ਜਿੱਥੇ ਕਿ ਪੰਜਾਬ ਸਰ ਕਾਰ ਸਟੇਡੀ ਅਮ ਦੇ ਵਿੱਚ ਜਾਣ ਲਈ ਮਨਾਹੀ ਕਰਦੀ ਹੈ ਅਤੇ ਥਾਂ ਥਾਂ ਉਤੇ ਪੁਲੀਸ ਦੇ ਅਧਿ ਕਾਰੀ ਲਾ ਦਿੱਤੇ ਹਨ ਤਾਂ ਕਿ ਉੱਥੇ ਕੋਈ ਵੀ ਨਾ ਜਾ ਸਕੇ । ਜਿਸ ਬਾਜ਼ਾਰ ਵਿੱਚ ਦੀ ਸੀਐਮ ਦੀ ਗੱਡੀ ਨੇ ਲੰਘਣਾ ਸੀ ਅਤੇ ਉਸ ਰਸਤੇ ਨੂੰ ਬਿਲ ਕੁਲ ਹੀ ਬੰਦ ਕਰ ਦਿੱਤਾ ਗਿਆ ਹੈ

ਉਸ ਉੱਤੇ ਕੋਈ ਵੀ ਗੱਡੀ ਆ ਜਾ ਨਹੀਂ ਸਕਦੀ। ਅਤੇ ਪੁਲੀਸ ਵਾਲੇ ਲੋਕਾਂ ਨੂੰ ਉਥੋਂ ਲੰਘਣ ਦੀ ਆਗਿਆ ਨਹੀਂ ਦੇ ਰਹੇ ਉਥੇ ਹੀ ਇਕ ਔਰਤ ਨੇ ਵੀਡੀਓ ਵਾਇ ਰਲ ਕੀਤੀ ਅੱਜ ਇੱਥੇ ਕਿਸ ਨੂੰ ਰੋਕਿਆ ਜਾ ਰਿਹਾ ਹੈ ਅਤੇ ਹੁਣ ਸੀਐਮ ਨਾਲ ਮਿਲਣ ਲਈ ਨਹੀਂ ਦਿੱਤਾ ਜਾ ਰਿਹਾ ਉਹ ਆਪਣਾ ਰੋਸ ਇਸ ਦੌਰਾ ਦਿਖਾ ਰਹੀ ਹੈ ਕਿ ਇਹ ਆਮ ਲੋਕਾਂ ਦੀ ਸਰ ਕਾਰ ਸੀ ਅਤੇ ਫਿਰ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਆਮ ਪਾਰਟੀ ਦੀ ਸਰਕਾਰ ਨੂੰ ਰੱਜ ਕੇ ਲਾਹਨਤਾਂ ਪਾ ਰਹੀ ਹੈ ਅਤੇ ਪੁਲੀਸ ਵਾਲਿਆਂ ਨਾਲ ਕਾਫੀ ਬੋਲ ਰਹੀ ਹੈ ਅਤੇ ਉਨ੍ਹਾਂ ਨੂੰ ਕਹਿ ਰਹੀ ਹੈ ਕਿ ਮੈਂ ਉਸ ਤਰ੍ਹਾਂ ਹੀ ਇਸ ਰਸਤੇ ਰਾਹੀਂ ਲੰਘਣਾ ਹੈ। ਹੋਰ ਵੀ

ਉਹ ਕਈ ਗੱਲਾਂ ਪੁਲਸਵਾਲਾ ਅਧਿਕਾਰੀਅਾਂ ਨਾਲ ਕਰਦੀ ਹੈ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਲਾਹ ਨਤਾਂ ਪਾ ਰਹੀ ਹੈ। ਦੋਸਤੋ ਅਸੀਂ ਅਕਸਰ ਹੀ ਦੇਖਦੇ ਆ ਰਹੇ ਹਾਂ । ਕਿ ਲੋਕ ਪੰਜਾਬ ਸਰ ਕਾਰ ਦੁਆਰਾ ਕਦੇ ਧਰਨੇ ਲਾਉਂਦੇ ਹਨ ਅਤੇ ਕਦੇ ਇਸ ਤਰ੍ਹਾਂ ਹੀ ਵੀਡੀਓ ਪਾ ਕੇ ਅਾਪਣਾ ਰੋਸ ਦਿਖਾ ਰਹੇ ਹਨ ਅਤੇ ਉਨ੍ਹਾਂ ਨਾਲ ਹੋ ਰਹੇ ਸਲੂਕ ਬਾਰੇ ਦੱਸਦੇ ਹਨ ਕਿ ਇਹ ਸਰਕਾਰ ਵੀ ਉਸੇ ਸਰ ਕਾਰ ਤਰ੍ਹਾਂ ਹੀ ਹੈ। ਜਿਹੜੀਆਂ ਸਰ ਕਾਰਾਂ ਨੇ ਸਾਨੂੰ ਪਹਿਲਾਂ ਲੁੱਟਿਆ ਹੈ ਉਨ੍ਹਾਂ ਵਿੱਚ ਵੀ ਇਹ ਸਰ ਕਾਰ ਇਕ ਹੈ । ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਤੁਹਾਨੂੰ ਵੀ ਆਮ ਆਦਮੀ ਪਾਰਟੀ ਸਰਕਾਰ ਇਸ ਤਰ੍ਹਾਂ ਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਕੁਮੈਂਟ ਇਨ ਬਾਕਸ ਵਿਚ ਜ਼ਰੂਰ ਦਿਉ। ਅਸੀਂ ਇਸ ਤਰ੍ਹਾਂ ਹੀ ਤੁਹਾਡਾ ਕੀ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਆਪਣੇ ਵਿਚਾਰ ਸਾਨੂੰ ਕੁਮੈਂਟ ਵਿਚ ਦਿੰਦੇ ਰਹੋ।

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *