ਸੋਲਰ ਪੰਪ ਸਬਸਿਡੀ 60% ਤੋ 80% ਸਬਸਿਡੀ ਵੇਖੋ ਪੂਰੀ ਜਾਣਕਾਰੀ,ਮੌਕਾ ਹੱਥੋਂ ਨਾ ਗਵਾ ਲਓ

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕੀ ਸੋਲਰ ਪੰਪ ਤੇ ਜਿਹੜੀ ਸਬਸਿਡੀ ਹੈ ਪੁਆ ਚੁੱਕੀ ਹੈ ਸੱਠ ਤੋਂ ਅੱਸੀ ਪਰਸੈਂਟ ਅੱਜ ਅਸੀਂ ਤੁਹਾਨੂੰ ਪੂਰੇ ਵਿਸਥਾਰ ਦੇ ਨਾਲ ਇਸ ਬਾਰੇ ਦੱਸਾਂਗੇ ਕਿ ਆਖਿਰ ਕਿਹੜੇ ਲੋਕ ਇਸ ਚੀਜ਼ ਨੂੰ ਭਰ ਸਕਦੇ ਹਨ ਅਤੇ ਕਿਸ ਤਰ੍ਹਾਂ ਦੀਅਾਂ ਕੰਡੀਸ਼ਨਾਂ ਸਰਕਾਰ ਦੇ ਵੱਲੋਂ ਰੱਖੀਆਂ ਗਈਆਂ ਹਨ ਅਸੀਂ ਤੁਹਾਨੂੰ ਸਾਰੀ ਡਿਟੇਲ ਦੇ

ਨਾਲ ਪੂਰੀ ਜਾਣਕਾਰੀ ਦਵਾਂਗੇ ,ਹੁਣ ਗੱਲ ਕਰਦੇ ਹਾਂ ਵਿਸਥਾਰ ਦੇ ਨਾਲ ਪੰਜਾਬ ਵਿੱਚ ਖੇਤੀ ਦੀ ਸਿੰਜਾਈ ਲਈ ਤਿੱਨ ਪੰਜ ਸਾਢੇ ਸੱਤ ਅਤੇ ਦੱਸ ਹਾਰਸ ਪਾਵਰ ਦੇ ਮਨੂ ਬਲਾਕ ਅਤੇ ਸਮਰਸੀਬਲ ਏਸੀ ਸੋਲਰ ਪੰਪ ਲਗਾਉਣ ਸਬੰਧੀ ਜਾਣਕਾਰੀ ਅਤੇ ਬਿਨੈ ਪੱਤਰ ਫਾਰਮ ,ਪੰਜਾਬ ਦੇ ਮੁੱਖ ਤੌਰ ਤੇ ਹੇਠਾਂ ਲਿਖੇ ਤੇਤੀ ਬਲਾਕ ਜਿਨ੍ਹਾਂ ਵਿੱਚ ਪਾਣੀ ਦੀ ਨਿਕਾਸੀ ਸੌ ਪ੍ਰਤੀਸ਼ਤ ਤੋਂ ਘੱਟ ਹੈ

ਉਸ ਦੇ ਚਾਹਵਾਨ ਕਿਸਾਨ ਸਮੂਹ ਪੰਚਾਇਤਾਂ ਤੋਂ ਹਰੇਕ ਪ੍ਰਕਾਰ ਦੀ ਸੱਚਾਈ ਵਾਸਤੇ ਅਤੇ ਇਸ ਤੋਂ ਇਲਾਵਾ ਰਾਜ ਦੇ ਬਾਕੀ ਸਾਰੇ ਸੁਰੱਖਿਅਤ ਬਲਾਕਾਂ ਦੇ ਕਿਸਾਨ ਜੋ ਡੀਜ਼ਲ ਪੰਪਾਂ ਨਾਲ ਚੱਲਣ ਵਾਲੇ ਲਘੂ ਮਾਈਕਰੋ ਸਿੰਚਾਈ ਸਿਸਟਮ ਦੀ ਵਰਤੋਂ ਕਰਦੇ ਹਨ ਜਾਂ ਪੁਰਾਣੇ ਬੋਰਾ ਤੇ ਮਾਈਕਰੋ ਸਿੰਚਾਈ ਸਿਸਟਮ ਲਗਾਉਣਾ ਚਾਹੁੰਦੇ ਹਨ ਜਾਂ ਪਿੰਡਾਂ ਦੇ ਛੱਪੜਾਂ ਫਾਰਮ ਤਲਾਬਾਂ ਡਿੱਗੀਆਂ

ਵਿੱਚੋਂ ਖੇਤੀ ਦੀ ਸਿੰਚਾਈ ਵਾਸਤੇ ਪਾਣੀ ਚੁੱਕਣ ਲਈ ਡੀਜ਼ਲ ਪੰਪਾਂ ਦੀ ਵਰਤੋਂ ਕਰਦੇ ਹਨ ਤੋਂ ਤਿੱਨ ਪੰਜ ਸਾਢੇ ਸੱਤ ਅਤੇ ਦਸ ਹਾਰਸ ਪਾਵਰ ਦੇ ਮਨੋਂ ਬਲਾਕ ਤੇ ਸਮਰਸੀਬਲ ਏਸੀ ਸੋਲਰ ਪੰਪ ਲਗਾਉਣ ਲਈ ਪਹਿਲਾਂ ਆਓ ਪਹਿਲਾਂ ਪਾਓ ਤੇ www.pmkusum.peda.gov.in ਆਨਲਾਈਨ ਬਿਨੈ ਪੱਤਰ ਦੀ ਮੰਗ ਕੀਤੀ ਜਾਂਦੀ ਹੈ ਇਸਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ

ਕਿ ਸੋਲਰ ਪੰਪ ਦੀ ਪੂਰੀ ਗਿਣਤੀ ਛਿਆਲੀ ਸੱਠ ਜਿਨ੍ਹਾਂ ਦੇ ਵਿੱਚੋਂ ਸਬਸਿਡੀ ਆਮ ਸ਼੍ਰੇਣੀ ਚ ਸੱਠ ਪ੍ਰਸੈਂਟ ਅਨਸੂਚਿਤ ਜਾਤੀ ਨੂੰ ਅੱਸੀ ਪਰਸੈਂਟ ਅਤੇ ਇਸ ਦੀ ਓਪਨਿੰਗ ਡੇਟ ਬਾਈ ਬਾਰਾਂ ਦੋ ਹਜਾਰ ਇੱਕੀ ਅਤੇ ਲਾਸ਼ ਤਰੀਕੇ ਸਤਾਈ ਬਾਰਾਂ ਦੋ ਹਜਾਰ ਇੱਕੀ ਤੁਹਾਨੂੰ ਵੀਡੀਓ ਦਿੱਤੀ ਹੋਵੇਗੀ ਵੀਡੀਓਜ਼ ਵਿੱਚ ਤੁਹਾਨੂੰ ਹਰ ਇੱਕ ਚੀਜ਼ ਬਾਰੇ ਪਤਾ ਲੱਗ ਜਾਵੇਗਾ ਕਿ ਆਖਿਰ ਕਿਨ੍ਹਾਂ ਕਿਨ੍ਹਾਂ ਸ਼ਹਿਰਾਂ ਦੇ ਵਿੱਚ ਇਸ ਚੀਜ਼ ਨੂੰ ਦਿੱਤਾ ਜਾਵੇਗਾ ਕਿਸ ਤਰ੍ਹਾਂ ਦੀਅਾਂ ਟਰਮ ਤੇ ਕੰਡੀਸ਼ਨਾਂ ਹਨ ਇਸ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਮਿਲ ਜਾਵੇਗੀ ਅਸੀਂ ਵੀਡੀਓ ਦਾ ਲਿੰਕ ਹੇਠਾਂ ਦਿੱਤਾ ਹੋਇਆ ਜਿਸਨੂੰ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

Leave a Reply

Your email address will not be published. Required fields are marked *