ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਵਿਗਿਆਨ ਨੇ ਕਾਫ਼ੀ ਹੱਦ ਤਕ ਤਰੱਕੀ ਕਰ ਲਈ ਹੈ ਜਿਸ ਨਾਲ ਬਹੁਤ ਸਾਰੇ ਕੰਮ ਆਸਾਨ ਹੋ ਚੁੱਕੇ ਹਨ ਅੱਜ ਦੇ ਸਮੇਂ ਵਿੱਚ ਹਰ ਕੋਈ ਇੱਕ ਦੂਸਰੇ ਨਾਲ ਦੂਰ ਬੈਠ ਕੇ ਵੀ ਗੱਲ ਕਰ ਸਕਦਾ ਹੈ ਮੋਬਾਇਲ ਫੋਨ ਦੇ ਵਿੱਚ ਵੀ ਰੋਜ਼ਾਨਾ ਹੀ ਨਵੀਂ ਤੋਂ ਨਵੀਆਂ ਤਬਦੀਲੀਆਂ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਲੋਕਾਂ ਦਾ ਕੰਮ ਆਸਾਨ ਹੋ ਜਾਂਦਾ ਹੈ ਅਤੇ ਹੁਣ
ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਈਫੋਨ ਦੇ ਵਿਚ ਕੁਝ ਅਜਿਹੀ ਤਕਨੀਕ ਵਰਤੀ ਜਾਵੇਗੀ ਜਿਸਦੇ ਨਾਲ ਬਿਨਾਂ ਸਿੰਮ ਤੋਂ ਵੀ ਗੱਲ ਹੋ ਸਕੇਗੀ ਸੋ ਇਹ ਇਕ ਵੱਡੀ ਤਬਦੀਲੀ ਹੋਣ ਜਾ ਰਹੀ ਹੈ ਪਹਿਲਾਂ ਜਿੰਨੇ ਵੀ ਫੋਨ ਆਏ ਹਨ ਉਨ੍ਹਾਂ ਦੇ ਵਿਚ ਕੈਮਰੇ ਨਾਲ ਜੁੜੀਆਂ ਹੋਈਆਂ ਨਵੀਂਆਂ ਸਹੂਲਤਾਂ ਦਿੱਤੀਅਾਂ ਜਾਂਦੀਅਾਂ ਹਨ ਜਾਂ ਫਿਰ ਉਨ੍ਹਾਂ ਦਾ ਸਟਾਈਲ ਵੱਖਰਾ ਹੁੰਦਾ ਹੈ।ਇਸ ਤੋਂ
ਇਲਾਵਾ ਸਪੀਕਰ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਕਿਸੇ ਵੀ ਕੰਪਨੀ ਦੇ ਵੱਲੋਂ ਬਿਨਾਂ ਸਿਮ ਵਾਲਾ ਫੋਨ ਤਿਆਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਹੋ ਸਕਦੀਆਂ ਹਨ ਇਸ ਮਾਮਲੇ ਬਾਰੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਤਰੱਕੀ ਹੋ ਚੁੱਕੀ ਹੈ।ਪਰ ਫਿਰ ਵੀ ਇਨਸਾਨ ਕਦੇ ਵੀ ਕੁਦਰਤ ਦੇ ਨਾਲੋਂ ਅੱਗੇ ਨਹੀਂ ਜਾ ਸਕਦਾ ਤਕਨੀਕ ਦੇ ਨਾਲ ਨਾਲ ਵਾਤਾਵਰਣ ਦੀ ਖਰਾਬੀ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਜਿਸ ਨਾਲ ਲੋਕਾਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ ਜੀਵਨ ਪਹਿਲਾਂ ਵਾਂਗ ਨਹੀਂ ਰਿਹਾ ਜਿਸ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ
ਪੈ ਰਿਹਾ ਹੈ ਜਦੋਂ ਇਸ ਤਰ੍ਹਾਂ ਦੀਆਂ ਤਕਨੀਕਾਂ ਵਰਤੀਅਾਂ ਜਾਂਦੀਅਾਂ ਹਨ ਤਾਂ ਉਸ ਦਾ ਅਸਰ ਵਾਤਾਵਰਣ ਤੇ ਵੀ ਦਿਖਾਈ ਦਿੰਦਾ ਹੈ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਤਰੰਗਾਂ ਛੱਡੀਆਂ ਜਾਂਦੀਆਂ ਹਨ ਜਿਸਦੇ ਨਾਲ ਲੋਕ ਇਕ ਦੂਸਰੇ ਨਾਲ ਗੱਲਬਾਤ ਕਰ ਪਾਉਂਦੇ ਹਨ ਇਸ ਨਾਲ ਪਸ਼ੂ ਪੰਛੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਲੋਕ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ।