ਆਖਿਰਕਾਰ ਤਾਏ ਨੇ ਕਿਉਂ ਮਾਰਿਆ ਸਹਿਜ ਨੂੰ ਕਾਰਨ ਆਇਆ ਸਾਹਮਣੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਮਾਸੂਮ ਬੱਚੇ ਦੀ ਕੀ ਸੀ ਗ਼ਲਤੀ

Latest Update

ਜਿਵੇਂ ਤੁਹਾਨੂੰ ਸਭ ਨੂੰ ਪਤਾ ਈ ਐ ਕਿ ਸਹਿਜਪ੍ਰੀਤ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਜੋ ਮਾਸੂਮ ਬੱਚਾ ਜੋ ਆਪਣੇ ਤਾਏ ਨੂੰ ਇੰਨਾ ਪਿਆਰ ਕਰਦਾ ਸੀ ਅਤੇ ਤਾਏ ਨੇ ਹੀ ਉਸ ਦੀ ਜਾਨ ਲੈ ਲਈ ਪਹਿਲਾਂ ਤਾਂ ਤਾਇਆ ਮੰਨਣ ਦੇ ਵਿੱਚ ਹੀ ਨਾ ਆਵੇ ਕਿ ਮੈਂ ਬੱਚੇ ਨੂੰ ਮਾਰਿਆ ਪਰੰਤੂ ਬਾਅਦ ਵਿਚ ਜਦੋਂ ਪੁਲੀਸ ਨੇ ਆਪਣੀ ਜਾਂਚ ਪੜਤਾਲ ਕੀਤੀ ਅਤੇ ਤਾਏ ਤੋਂ ਪੁੱਛ ਗਿੱਛ ਹੋਈ ਤਾਂ ਤਾਇਆ ਮੰਨ ਗਿਆ ਤੇ ਉਸਨੇ ਆਪਣਾ ਜੁਰਮ ਕਬੂਲ ਕੀਤਾ ਤਾਂ ਤਾਈ ਨੇ ਦੱਸਿਆ ਕਿ ਪਹਿਲਾਂ ਉਹ ਸਹਿਜ ਨੂੰ ਗੁਰਦੁਆਰੇ ਮੱਥਾ ਟਿਕਾਉਣ ਲੈ ਕੇ ਗਿਆ ਅਤੇ ਉੱਥੇ ਲੰਗਰ ਛਕਿਆ ਤੇ ਜਦੋਂ ਘਰ ਵਾਪਸ ਹੋਣ ਲੱਗੇ ਤਾਂ ਉਸ ਨੇ ਬੱਚੇ ਨੂੰ ਮਾਰ ਦਿੱਤਾ ਅਤੇ ਬਾਅਦ ਵਿੱਚ ਨਾਲੇ ਵਿੱਚ ਸੁੱਟ ਦਿੱਤਾ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਪਰੰਤੂ

ਸੀਸੀਟੀਵੀ ਫੁਟੇਜ ਤੋਂ ਤਾਇਆ ਕਿਵੇਂ ਬਚੇਗਾ ਅਤੇ ਪੁਲੀਸ ਨੇ ਸਾਰੀ ਗੁੱਥੀ ਨੂੰ ਸੁਲਝਾ ਲਿਆ ਜਦੋਂ ਇਹ ਗੱਲ ਦਾ ਪਰਿਵਾਰ ਨੂੰ ਪਤਾ ਲੱਗਿਆ ਤਾਂ ਪਰਿਵਾਰ ਹੈਰਾਨ ਰਹਿ ਗਿਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ ਕਿਸੇ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਤਾਇਆ ਹੀ ਏਡਾ ਵੱਡਾ ਕੰਮ ਕਰ ਦੇਵੇਗਾ ਇਹ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਸੱਤ ਸਾਲ ਮਗਰੋਂ ਉਨ੍ਹਾਂ ਨੂੰ ਇਹ ਪੁੱਤਰ ਨਸੀਬ ਹੋਇਆ ਸੀ ਹੁਣ ਉਸ ਬੱਚੇ ਦੀ ਕੀ ਗਲਤੀ ਸੀ ਅੱਜ ਬੱਚੇ ਨੇ ਪੂਰੀ ਦੁਨੀਆਂ ਵੇਖਣੀ ਸੀ ਬੱਚੇ ਦੇ ਬਹੁਤ ਸਾਰੇ ਸੁਪਨੇ ਸੰਜੋਏ ਅਧੂਰੇ ਰਹਿ ਗਏ ਅਜੇ ਦਾ ਬੱਚੇ ਨੇ ਆਪਣੇ ਸੁਪਨੇ ਪੂਰੇ ਕਰਨੇ ਸੀ

ਜਦੋਂ ਤੁਹਾਨੂੰ ਕਾਰਨ ਪਤਾ ਲੱਗੇਗਾ ਕਿ ਕਿਸ ਘਰ ਤਾਈ ਨੇ ਬੱਚੇ ਨੂੰ ਮਾਰਿਆ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੀ ਤੁਹਾਡਾ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਸਾਫ ਦੱਸਿਆ ਗਿਆ ਹੈ ਕਿ ਕਿਉਂ ਤਾਈ ਨੇ ਬੱਚੇ ਨੂੰ ਮਾਰਿਆ ਇਹ ਵੀਡਿਓ ਨੂੰ ਆਖਰ ਤਕ ਜ਼ਰੂਰ ਵੇਖੋ ਇਹ ਵੀਡੀਓ ਯੂਟਿਊਬ ਤੋਂ ਲਈ ਗਈ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਯਾਤਰੀ ਸਾਡਾ ਮਕਸਦ ਕੇਵਲ ਤੇ ਕੇਵਲ ਤੁਹਾਡੇ ਕੋਲ ਸਹੀ ਜਾਣਕਾਰੀ ਪਹੁੰਚਾਉਣਾ ਹੈ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *