ਅੱਜ ਦੀਆਂ ਕੁਝ ਵੱਡੀਆਂ ਖ਼ਬਰਾਂ

Latest Update

ਦੋਸਤੋ ਅੱਜ ਅਸੀਂ ਤੁਹਾਡੇ ਨਾਲ ਅੱਜ ਦੀਆਂ ਸਭ ਤੋਂ ਵੱਡੀਆਂ ਖ਼ਬਰਾਂ ਸਾਂਝੀਆਂ ਕਰਨ ਜਾ ਰਹੇ ਹਾਂ। ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਸਾਡੇ ਦੇਸ਼ ਦੇ ਵਿੱਚ ਚੋਣਾਂ ਹੋਣ ਵਾਲੀਆਂ ਹਨ ਜਿਸ ਤੋਂ ਬਾਅਦ ਸਾਰੇ ਲੀਡਰਾਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਕਿ ਉਨ੍ਹਾਂ ਦੀ ਸਰਕਾਰ ਇਸ ਵਾਰ ਸਾਡੇ ਦੇਸ਼ ਦੇ ਵਿੱਚ ਬਣ ਜਾਵੇ।ਦੋਸਤੋ ਇਸ ਦੇ ਕਾਰਨ ਹੀ ਪ੍ਰਧਾਨ ਮੰਤਰੀ

ਮੋਦੀ ਨੇ ਵੀ ਕੁਝ ਵੱਡੇ ਐਲਾਨ ਕੀਤੇ ਹਨ ਅਤੇ ਕਿਹਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਨੂੰ ਇੱਕ ਬਹੁਤ ਹੀ ਵੱਡਾ ਤੋਹਫਾ ਦੇਣ ਜਾ ਰਿਹਾ ਹੈ ਜਿਸ ਤੋਂ ਬਾਅਦ ਕਿਸਾਨਾਂ ਨੂੰ ਆਪਣੇ ਖਾਤਿਆਂ ਦੀ ਕੇ ਵਾਈ ਸੀ ਕ ਰਵਾਉਣ ਦੇ ਲਈ ਵੀ ਕਿਹਾ ਹੈ ਕਿਉਂਕਿ ਦੋਸਤੋ ਜੇਕਰ ਕਿਸਾਨਾਂ ਦੇ ਵੱਲੋਂ ਆਪਣੇ ਖਾਤਿਆਂ ਦੀ ਕੇਵਾਈਸੀ ਕਰਵਾਈ ਹੋਵੇਗੀ ਤਦ ਹੀ ਉਨ੍ਹਾਂ ਨੂੰ

ਸਰਕਾਰ ਦੇ ਵੱਲੋਂ ਦਿੱਤੇ ਗਏ ਤੋਹਫ਼ੇ ਮਿਲ ਸਕਣਗੇ।ਦੋਸਤੋ ਦੂਸਰੀ ਖ਼ਬਰ ਅੱਜ ਸਾਡੇ ਸਾਹਮਣੇ ਆਈ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਫੰਡ ਦੇ ਲਈ ਪੁਲਸ ਨੇ ਆਪਣੀ ਟੀਮ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਬਣਾ ਲਿਆ ਹੈ ਅਤੇ ਹੁਣ ਪੁਲਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਜਲਦ ਹੀ ਕਾਬੂ ਕਰ ਲਿਆ

ਜਾਵੇਗਾ ਕਿਉਂਕਿ ਉਸ ਨੇ ਨ ਸ਼ੇ ਤਸਕਰੀ ਦੇ ਘ ਟੀ ਆ ਅ ਪ ਰਾ ਧ ਕੀਤੇ ਹਨ।ਅਤੇ ਦੋਸਤੋ ਤੀਸਰੀ ਖ਼ਬਰ ਸਾਡੇ ਸਾਹਮਣੇ ਆਈ ਹੈ ਕਿ ਅਮਰਜੀਤ ਸਿੰਘ ਨੂੰ ਰੋਪੜ ਦੇ ਵਿੱਚ ਟਿਕਟ ਨਾ ਮਿਲਣ ਤੇ ਉਹ ਹੁਣ ਪਾਰਟੀ ਨਾਲ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਰੋਪੜ ਦੇ ਉਮੀਦਵਾਰ ਵਜੋਂ ਟਿਕਟ ਨਹੀਂ ਦਿੱਤੀ ਗਈ ਹੈ। ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ।ਅਸੀਂ ਤੁਹਾਡੇ ਲਈ ਅਜਿਹੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀਆਂ ਪੋਸਟਾਂ ਵਧੀਆ ਲੱਗਦੀਆਂ ਹਨ ਤਾਂ ਸ਼ੇਅਰ ਵੀ ਕਰ ਦੇਵੋ।

Leave a Reply

Your email address will not be published. Required fields are marked *